35. The batting average for 30 innings of a cricket player is 40 runs. His highest score exceeds his lowest score by 100 runs. If these two innings are not included, the average of the remaining 28 innings is 38 runs. The lowest score of the players is
एक क्रिकेट खिलाड़ी की 30 पारियों के लिए बल्लेबाजी औसत 40 रन है। उनका उच्चतम स्कोर उनके सबसे कम स्कोर से 100 अधिक है। यदि इन दोनों पारियों को शामिल नहीं किया जाता है, तो शेष 28 पारियों का औसत 38 रन है। खिलाड़ियों का सबसे कम स्कोर है:
ਇਕ ਕ੍ਰਿਕੇਟ ਖਿਡਾਰੀ ਦੀ 30 ਮੈਚਾਂ ਦਾ ਔਸਤ 40 ਰਨ ਹੈ। ਉਸਦਾ ਉਚ ਸਕੋਰ, 100 ਰਨ ਜ਼ਿਆਦਾ ਘਟ ਸਕੋਰ ਤੋਂ ਹੈ। ਜੇਕਰ ਇਨ੍ਹਾਂ ਦੋ ਮੈਚਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਤਾਂ ਬਾਕੀ ਦੇ 28 ਮੈਚਾਂ ਦਾ ਔਸਤ 38 ਰਨ ਹੁੰਦਾ ਹੈ ਤਾਂ ਘਟ ਸਕੋਰ ਪਤਾ ਕਰੋ।
(a) 15 (b) 18 (c) 20 (d) 12
answer: b
(8)