27. The average weight of 8 person is increased by 2.5 kg when one of them whose weight is 56 kg is replaced by a new man. The weight of the new man is:
8 ਵਿਅਕਤੀਆਂ ਦਾ ਔਸਤ ਭਾਰ 2.5 ਕਿਲੋ ਵਧ ਜਾਂਦਾ ਹੈ ਜਦੋਂ ਉਹਨਾਂ ਵਿਚੋ 56 ਕਿਲੋ ਵਾਲੇ ਆਦਮੀ ਨੂੰ ਕਿਸੇ ਦੂਜੇ ਆਦਮੀ ਨਾਲ ਬਦਲਿਆਂ ਜਾਂਦਾ ਹੈ ਤਾਂ ਨਵੇਂ ਆਦਮੀ ਦਾ ਭਾਰ ਕਿੰਨਾ ਹੈ।
(a) 58.5 kg (b) 76 kg
(c) 20 kg (d) 64 kg e) NFT
Answer: b
(7)