Flame Institute SCF 18 Near Chawla Lights Phase 7 Mohali Chandigarh 9888949978
0

Shopping cart

Close

No products in the cart.

  • Flame SCF 18 Near Chawla Lights Ph-7 Mohali 9888949978

Ravi and Kunal are good in Hockey and Volleyball. Sachin and Ravi are good in Hockey and Baseball. Gaurav and Kunal are good in Cricket and Volleyball.

Directions : Read the following information carefully and answer the question given below:

ਹੇਠ ਲਿਖੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ ਅਤੇ ਪ੍ਰਸ਼ਨਾਂ ਦੇ ਉਤਰ ਦਿਓ।

Ravi and Kunal are good in Hockey and Volleyball. Sachin and Ravi are good in Hockey and Baseball. Gaurav and Kunal are good in Cricket and Volleyball. Sachin, Gaurav and Michael are good in Football and Baseball.

ਰਵੀ ਅਤੇ ਕੁਨਾਲ ਹਾਕੀ ਅਤੇ ਵਾਲੀਬਾਲ ਵਿੱਚ ਵਧੀਆ ਹਨ। ਸਚਿਨ ਅਤੇ ਰਵੀ ਹਾਕੀ ਅਤੇ ਬੇਸਬਾਲ ਵਿੱਚ ਵਧੀਆ ਹਨ। ਗੋਰਵ ਅਤੇ ਕੁਨਾਲ ਕ੍ਰਿਕੇਟ ਅਤੇ ਵਾਲੀਬਾਲ ਵਿੱਚ ਵਧੀਆ ਹਨ। ਸਚਿਨ, ਗੋਰਵ ਅਤੇ ਮਾਈਕਲ ਫੁੱਟਬਾਲ ਅਤੇ ਬੇਸਵਾਲ ਵਿੱਚ ਵਧੀਆ ਹਨ।

रवि और कुणाल हॉकी और वॉलीबॉल में अच्छे हैं। सचिन और रवि हॉकी और बेसबॉल में अच्छे हैं। गौरव और कुणाल क्रिकेट और वॉलीबॉल में अच्छे हैं। सचिन, गौरव और माइकल फुटबॉल और बेसबॉल में अच्छे हैं।

Q1. Who is good in Hockey, Cricket and Volleyball?

ਹਾਕੀ, ਕ੍ਰਿਕੇਟ ਅਤੇ ਵਾਲੀਬਾਲ ਵਿੱਚ ਕੌਣ ਵਧੀਆ ਹੈ।

(a) Sachin (ਸਚਿਨ)

(b) Kunal (ਕੁਨਾਲ)

(c) Ravi (ਰਵੀ)

(d) Gaurav (ਗੋਰਵ)

Q2. Who is good in Baseball; Crieket, Volleyball and Football? ਬੇਸਬਾਲ, ਕ੍ਰਿਕੇਟ, ਵਾਲੀਬਾਲ ਅਤੇ ਫੁੱਟਬਾਲ ਵਿੱਚ ਕੌਣ ਵਧੀਆ ਹੈ।

(a) Sachin (ਸਚਿਨ)

(b) Kunal (ਕੁਨਾਲ)

(c) Gaurav(ਗੋਰਵ)

(d) Ravi (ਰਵੀ)

Q3. Who is good in Baseball, Volleyball and Hockey?

ਬੇਸਬਾਲ, ਵਾਲੀਬਾਲ ਅਤੇ ਹਾਕੀ ਵਿਚ ਕੌਣ ਵਧੀਆ ਹਨ।

(a) Sachin (ਸਚਿਨ)

(b) Kunal (ਕੁਨਾਲ)

(c) Ravi                                   (d) Gaurav

answer- 1.B   2.C    3.C

Rate this post

You May Also Like

Call Now Button