Q9. Who is to the north-east of the person who is to the left of Kunal
Directions (Questions 9-10): Study the information given below carefully and
answer the questions that follow ਹੇਠ ਲਿਖੀ ਗਈ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ ਅਤੇ ਪ੍ਰਸ਼ਨਾਂ ਦੇ ਉਤਰ ਦਿਓ.
On a playing ground, Dinesh, Kunal, Nitin, Atul and Prashant are standing as described below facing the North.
ਇਕ ਖੇਡ ਦੇ ਮੈਦਾਨ ਵਿਚ ਦੀਨੇਸ਼, ਕੁਨਾਲ, ਨੀਤਿਨ, ਅਤੁਲ ਅਤੇ ਪ੍ਰਸ਼ਾਂਤ ਉਤਰ ਵੱਲ ਮੂੰਹ ਕਰਕੇ ਹੇਠ ਲਿਖੇ ਅਨੁਸਾਰ ਖੜ੍ਹੇ ਹਨ।
- ਕੁਨਾਲ ਅਤੁਲ ਤੋਂ 40 ਮੀ ਸਜੇ ਹੈ
2 ਦੀਨੇਸ਼ ਕੁਨਾਲ ਤੋਂ 60 ਮੀ. ਦੱਖਣ ਵੱਲ ਹੈ.
3 ਨੀਤਿਨ ਅਤੁਲ ਤੋਂ 25 ਮੀ. ਪੱਛਮ ਵੱਲ਼ ਹੈ।
- ਪ੍ਰਸ਼ਾਂਤ ਦੀਨੇਸ਼ ਤੋਂ 90 ਮੀ. ਉਤਰ ਵੱਲ ਹੈ।
(i) Kunal is 40 metres to the right of Atul.
(ii) Dinesh is 60 metres to the south of Kunal.
(iii) Nitin is 25 metres to the west of Atul.
(iv) Prashant is 90 metres to the north of Dinesh.
(15)