ਮੇਰਾ ਦੱਖਣ ਵੱਲ ਮੂੰਹ ਹੈ। ਮੈਂ ਸਜੇ ਮੁੜਦਾ ਹਾਂ। ਅਤੇ 20 ਮੀਟਰ ਚੱਲਦਾ ਹਾਂ। ਮੈਂ ਫਿਰ ਸੱਜੇ ਮੁੜਦਾ ਹਾਂ ਅਤੇ 10 ਮੀਟਰ ਚੱਲਦਾ ਹਾਂ। ਫਿਰ ਮੈਂ ਖਬੇ ਮੁੜਦਾ ਅਤੇ 10 ਮੀ. ਚੱਲਦਾ ਹਾਂ । ਫਿਰ ਮੈਂ ਸੱਜੇ ਮੁੜਦਾ ਹਾਂ 20 ਮੀਟਰ ਚੱਲਦਾ ਹਾਂ। ਫਿਰ ਮੈਂ ਦੁਬਾਰਾ ਸੱਜੇ ਮੁੜਦਾ ਹਾਂ ਅਤੇ 60 ਮੀ. ਚੱਲਦਾ ਹਾਂ ਮੈਂ ਸ਼ੁਰੂਆਤੀ ਬਿੰਦੂ ਤੋਂ ਕਿਸ ਦਿਸ਼ਾ ਵਿੱਚ ਹਾਂ।
मैं दक्षिण का सामना कर रहा हूं। मैं दाएं मुड़ता हूं और 20 मीटर चलता हूं। फिर मैं फिर से दाएं मुड़ता हूं और 10 मीटर चलता हूं। फिर मैं बाएं मुड़ता हूं और 10 मीटर चलता हूं और फिर दायां चलना 20 मीटर चलता हूं। फिर मैं दाएं मुड़ता हूं और 60 मीटर चलता हूं। मैं शुरुआती बिंदु से किस दिशा में हूं?
(21)
Rate this post