Q71. In a pile of 10 books, there are 3 of History, 3 of Hindi, 2 of Mathematics and 2 of English. Taking from above, there is an English book between a History and Mathematics book, a History book between a Mathematics and an English book, a Hindi book between an English and a Mathematics book, a Mathematics book between two Hindi books and two Hindi books between a Mathematics and a History book. Book of which subject is at the sixth position from the top? 10 ਪੁਸਤਕਾਂ ਦੇ ਇਕ ਢੇਰ ਵਿੱਚ ਇਤਿਹਾਸ ਦੀਆਂ ਤਿੰਨ, ਹਿੰਦੀ ਦੀਆਂ ਤਿੰਨ, ਗਣਿਤ ਦੀਆਂ ਦੋ, ਅਤੇ ਅੰਗ੍ਰੇਜ਼ੀ ਦੀਆਂ 2 ਪੁਸਤਕਾਂ ਹਨ। ਉਪਰ ਤੋਂ ਲੈਣ ਤੇ, ਇਕ ਇਤਿਹਾਸ ਅਤੇ ਗਣਿਤ ਦੀ ਕਿਤਾਬ ਦੇ ਵਿੱਚ ਇਕ ਅੰਗ੍ਰੇਜ਼ੀ ਦੀ ਕਿਤਾਬ, ਇਕ ਗਣਿਤ ਅਤੇ ਇਕ ਅੰਗ੍ਰੇਜ਼ੀ ਦੀ ਕਿਤਾਬ ਦੇ ਵਿੱਚ ਇਕ ਇਤਿਹਾਸ ਦੀ ਕਿਤਾਬ, ਇਕ ਅੰਗ੍ਰੇਜ਼ੀ ਅਤੇ ਇਕ ਗਣਿਤ ਦੀ ਕਿਤਾਬ ਦੇ ਵਿਚਕਾਰ ਇਕ ਹਿੰਦੀ ਦੀ ਕਿਤਾਬ, ਦੋ ਹਿੰਦੀ ਪੁਸਤਕਾਂ ਦੇ ਵਿੱਚ ਇੱਕ ਗਣਿਤ ਦੀ ਕਿਤਾਬ ਅਤੇ ਦੋ ਹਿੰਦੀ ਪੁਸਤਕਾਂ ਦੇ ਵਿੱਚ ਇਕ ਗਣਿਤ ਅਤੇ ਇਕ ਇਤਿਹਾਸ ਦੀ ਕਿਤਾਬ ਹੈ। ਕਿਹੜੇ ਵਿਸ਼ੇ ਦੀ ਕਿਤਾਬ ਉਪਰ ਤੋਂ 6ਵੇਂ ਸਥਾਨ ਤੇ ਹੈ। 10 पुस्तकों के ढेर में, इतिहास के 3, हिंदी के 3, गणित के 2 और अंग्रेजी के 2 हैं।ऊपर से लेने पर, एक इतिहास और गणित की किताब के बीच एक अंग्रेजी किताब, एक गणित और एक अंग्रेजी किताब के बीच एक इतिहास की किताब, एक अंग्रेजी और एक गणित की किताब के बीच एक हिंदी पुस्तक, दो हिंदी पुस्तकों के बीच एक गणित की किताब और दो हिंदी पुस्तकों के बीच है एक गणित और एक इतिहास की किताब। किस विषय की पुस्तक शीर्ष से छठे स्थान पर है? (a) English (b) Hindi (c) Mathematics (d) History ANS- B
Q71. In a pile of 10 books, there are 3 of History, 3 of Hindi, 2 of Mathematics and 2 of English.
Taking from above, there is an English book between a History and Mathematics book, a History book between a Mathematics and an English book, a Hindi book between an English and a Mathematics book, a Mathematics book between two Hindi books and two Hindi books between a Mathematics and a History book. Book of which subject is at the sixth position from the top?
10 ਪੁਸਤਕਾਂ ਦੇ ਇਕ ਢੇਰ ਵਿੱਚ ਇਤਿਹਾਸ ਦੀਆਂ ਤਿੰਨ, ਹਿੰਦੀ ਦੀਆਂ ਤਿੰਨ, ਗਣਿਤ ਦੀਆਂ ਦੋ, ਅਤੇ ਅੰਗ੍ਰੇਜ਼ੀ ਦੀਆਂ 2 ਪੁਸਤਕਾਂ ਹਨ।
ਉਪਰ ਤੋਂ ਲੈਣ ਤੇ, ਇਕ ਇਤਿਹਾਸ ਅਤੇ ਗਣਿਤ ਦੀ ਕਿਤਾਬ ਦੇ ਵਿੱਚ ਇਕ ਅੰਗ੍ਰੇਜ਼ੀ ਦੀ ਕਿਤਾਬ, ਇਕ ਗਣਿਤ ਅਤੇ ਇਕ ਅੰਗ੍ਰੇਜ਼ੀ ਦੀ ਕਿਤਾਬ ਦੇ ਵਿੱਚ ਇਕ ਇਤਿਹਾਸ ਦੀ ਕਿਤਾਬ, ਇਕ ਅੰਗ੍ਰੇਜ਼ੀ ਅਤੇ ਇਕ ਗਣਿਤ ਦੀ ਕਿਤਾਬ ਦੇ ਵਿਚਕਾਰ ਇਕ ਹਿੰਦੀ ਦੀ ਕਿਤਾਬ, ਦੋ ਹਿੰਦੀ ਪੁਸਤਕਾਂ ਦੇ ਵਿੱਚ ਇੱਕ ਗਣਿਤ ਦੀ ਕਿਤਾਬ ਅਤੇ ਦੋ ਹਿੰਦੀ ਪੁਸਤਕਾਂ ਦੇ ਵਿੱਚ ਇਕ ਗਣਿਤ ਅਤੇ ਇਕ ਇਤਿਹਾਸ ਦੀ ਕਿਤਾਬ ਹੈ। ਕਿਹੜੇ ਵਿਸ਼ੇ ਦੀ ਕਿਤਾਬ ਉਪਰ ਤੋਂ 6ਵੇਂ ਸਥਾਨ ਤੇ ਹੈ।
10 पुस्तकों के ढेर में, इतिहास के 3, हिंदी के 3, गणित के 2 और अंग्रेजी के 2 हैं।ऊपर से लेने पर, एक इतिहास और गणित की किताब के बीच एक अंग्रेजी किताब, एक गणित और एक अंग्रेजी किताब के बीच एक इतिहास की किताब, एक अंग्रेजी और एक गणित की किताब के बीच एक हिंदी पुस्तक, दो हिंदी पुस्तकों के बीच एक गणित की किताब और दो हिंदी पुस्तकों के बीच है एक गणित और एक इतिहास की किताब। किस विषय की पुस्तक शीर्ष से छठे स्थान पर है?
(a) English (b) Hindi
(c) Mathematics (d) History
ANS- B
(48)