Q6. Sanjeev walks 10 metres towards the South. Turning to the left, he walks 20 metres and then moves to his right. After moving a distance of 20 metres, he turns to the right and walks 20 metres. Finally, he turns to the right and moves a distance of 10 metres. How far and in which direction is he from the starting point?
ਸੰਜੀਵ 10 ਮੀ. ਦੱਖਣ ਵਲ ਚਲਦਾ ਹੈ। ਖਬੇ ਮੁੜਦਾ ਹੈ, ਤੇ 20 ਮੀ ਚਲਦਾ ਹੈ ਅਤੇ ਫਿਰ ਆਪਣੇ ਸੱਜੇ ਮੁੜਦਾ ਹੈ। 20 ਮੀਟਰ ਚਲਣ ਤੋਂ ਬਾਅਦ ਉਹ ਸਜੇ ਮੁੜਦਾ ਹੈ ਅਤੇ 20 ਮੀਟਰ ਚਲਦਾ ਹੈ। ਅੰਤ ਵਿਚ ਉਹ ਸਜੇ ਮੁੜਦਾ ਹੈ ਤੇ 10 ਮੀ. ਦੀ ਦੂਰੀ ਤੈਹਿ ਕਰਦਾ ਹੈ। ਉਹ ਆਪਣੇ ਸ਼ੁਰੂਆਤੀ ਬਿੰਦੂ ਤੋਂ ਕਿੰਨੀ ਦੂਰ ਅਤੇ ਕਿਸ ਦਿਸ਼ਾ ਵਿਚ ਹੈ।
संजीव दक्षिण की ओर 10 मीटर चलता है। बाईं ओर मुड़कर, वह 20 मीटर चलता है और फिर अपने दाईं ओर चलता है। 20 मीटर की दूरी तय करने के बाद, वह दाईं ओर मुड़ता है और 20 मीटर चलता है। अंत में, वह दाईं ओर मुड़ता है और 10 मीटर की दूरी तय करता है। वह शुरुआती बिंदु से कितनी दूर और किस दिशा में है?
(57)