Q5. The post office is to the east of the school while my house is to the south of the school. The market is to the north of the post office. If the distance of the market from the post, office is equal to the distance of my house from the school, in which direction is the market with respect to my school?
ਇਕ ਡਾਕ ਘਰ ਸਕੂਲ ਦੇ ਪੂਰਬ ਵਿੱਚ ਹੈ।ਜਦੋਂ ਕਿ ਮੇਰਾ ਘਰ ਸਕੂਲ ਦੇ ਦੱਖਣ ਵਿਚ ਹੈ। ਬਾਜ਼ਾਰ ਡਾਕਘਰ ਦੇ ਉਤਰ ਵਿਚ ਹੈ। ਜੇਕਰ ਡਾਕਘਰ, ਬਾਜ਼ਾਰ ਤੋਂ ਬਾਜ਼ਾਰ ਦੀ ਦੂਰੀ ਸਕੂਲ ਤੋਂ ਮੇਰੇ ਘਰ ਦੀ ਦੂਰੀ ਦੇ ਬਰਾਬਰ ਹੈ ਤਾਂ ਮੇਰੇ ਸਕੂਲ ਦੇ ਸੰਬੰਧ ਵਚ ਬਾਜ਼ਾਰ ਕਿਸ ਦਿਸ਼ਾ ਵਿੱਚ ਹੈ।
पोस्ट ऑफिस स्कूल के पूर्व में है जबकि मेरा घर स्कूल के दक्षिण में है। बाजार डाकघर के उत्तर में है। यदि डाक, बाजार से बाजार की दूरी स्कूल से मेरे घर की दूरी के बराबर है, तो मेरे स्कूल के संबंध में बाजार किस दिशा में है?
(33)