Q5. A girl leaves from her home. She first walks 30 metres in North-west direction and then 30 metres in South-west direction. Next, she walks 30 metres in South-east direction. Finally, she turns towards her house. In which direction is she moving?
ਇਕ ਲੜਕੀ ਆਪਣੇ ਘਰ ਤੋਂ ਨਿਕਲਦੀ ਹੈ। ਉਹ ਪਹਿਲਾਂ ਉਤਰ ਪੱਛਮ ਦਿਸ਼ਾ ਵਿਚ 30 ਮੀ. ਚੱਲਦੀ ਹੈ ਅਤੇ ਫਿਰ ਦੱਖਣ ਪੱਛਮ ਦਿਸ਼ਾ ਵਿਚ 30 ਮੀ. ਚੱਲਦੀ ਹੈ। ਇਸ ਤੋਂ ਬਾਅਦ ਉਹ ਦੱਖਣ ਪੂਰਬ ਦਿਸ਼ਾ ਵਿਚ 30 ਮੀ ਚੱਲਦੀ ਹੈ। ਅੰਤ ਵਿਚ ਉਹ ਆਪਣੇ ਘਰ ਵਲ ਮੁੜਦੀ ਹੈ। ਉਹ ਕਿਸ ਦਿਸ਼ਾ ਵਿਚ ਚਲ ਰਹੀ ਹੈ।
एक लड़की अपने घर से निकलती है। वह पहले उत्तर-पश्चिम दिशा में 30 मीटर और फिर दक्षिण-पश्चिम दिशा में 30 मीटर चलती है। इसके बाद, वह दक्षिण-पूर्व दिशा में 30 मीटर चलती है। अंत में, वह अपने घर की ओर मुड़ती है। वह किस दिशा में बढ़ रही है?
(23)