Q4. Two ladies and two men are playing cards and are seated at North, East, South and West of a table. No lady is facing East. Persons sitting opposite to each other are not of the same sex. One man is facing South. Which directions are the ladies facing?
ਦੋ ਔਰਤਾਂ ਅਤੇ ਦੋ ਪੁਰਸ਼ ਤਾਸ਼ ਖੇਡ ਰਹੇ ਹਨ। ਅਤੇ ਇਕ ਟੇਬਲ ਦੇ ਉਤਰ ਪੂਰਬ , ਦਖਣ ਅਤੇ ਪੱਛਮ ਵਿਚ ਬੈਠੇ ਹਨ। ਕਿਸੇ ਵੀ ਔਰਤ ਦਾ ਮੂੰਹ ਪੂਰਬ ਵੱਲ ਨਹੀਂ ਹੈ। ਇਕ ਦੂਸਰੇ ਦੇ ਉਲਟ ਬੈਠੇ ਵਿਅਕਤੀ ਇਕ ਹੀ ਲਿੰਗ ਦੇ ਨਹੀਂ ਹਨ। ਇਕ ਆਦਮੀ ਦਾ ਮੂੰਹ ਦੱਖਣ ਵੱਲ ਹੈ। ਤਾਂ ਔਰਤਾਂ ਦਾ ਮੂੰਹ ਕਿਸ ਦਿਸ਼ਾ ਵੱਲ ਹੈ।
दो महिलाएं और दो पुरुष कार्ड खेल रहे हैं और एक टेबल के उत्तर, पूर्व, दक्षिण और पश्चिम में बैठे हैं। कोई भी महिला पूर्व का सामना नहीं कर रही है। एक दूसरे के विपरीत बैठे व्यक्ति एक ही लिंग के नहीं होते हैं। एक आदमी दक्षिण का सामना कर रहा है। महिलाओं को किन दिशाओं का सामना करना पड़ रहा है?
(20)