Q28. If the first and second digits in the sequence 5981327438 are interchanged, also the third and fourth digits, the fifth and sixth digits and so on, which digit would be the seventh counting to your left?
ਜਦੋਂ ਕ੍ਰਮ ਵਿਚ ਪਹਿਲਾਂ ਅਤੇ ਦੂਸਰਾ ਅੰਕ 5981327438 ਅਦਲਾ ਬਦਲੀ ਕੀਤਾ ਜਾਂਦਾ ਹੈ, ਤਾਂ ਤੀਸਰਾ ਅਤੇ ਚੌਥਾ ਅੰਕ ਵੀ, ਪੰਜਵਾਂ ਅਤੇ ਛੇਵਾਂ ਅੰਕ ਇਸ ਪ੍ਰਕਾਰ ਸਾਰੇ ਕਿਹੜਾ ਅੰਕ ਤੁਹਾਡੇ ਖਬੇ ਪਾਸੇ ਤੋਂ 7ਵਾਂ ਹੋਵੇਗਾ।
यदि अनुक्रम में पहला और दूसरा अंक 5981327438 इंटरचेंज किया जाता है, तो तीसरा और चौथा अंक भी, पांचवां और छठा अंक और इसी तरह, कौन सा अंक आपकी बाईं ओर सातवीं गिनती होगी?
(13)