Q21. The door of Aditya’s house faces the East. From the back side of his house he walks straight 50 metres, then turns to the right and walks 50 metres again. Finally, he turns towards left and stops after walking 25 metres. Now, Aditya is in which direction from the starting point?
ਆਦਿਤਿਆ ਦੇ ਘਰ ਦਾ ਦਰਵਾਜ਼ਾ ਪੂਰਬ ਵਲ ਹੈ। ਆਪਣੇ ਘਰ ਦੇ ਪਿਛੇ ਪਾਸੇ ਤੋਂ ਉਹ ਸਿਧਾ 50 ਮੀ ਚਲਦਾ ਹੈ, ਫਿਰ ਉਹ ਸਜੇ ਮੁੜਦਾ ਹੈ ਅਤੇ ਦੁਬਾਰਾ 50 ਮੀ.ਚਲਦਾ ਹੈ। ਅੰਤ ਵਿਚ, ਉਹ ਖੱਬੇ ਮੁੜਦਾ ਹੈ ਅਤੇ 25 ਮੀਟਰ ਚਲਣ ਤੋਂ ਬਾਅਦ ਉਹ ਰੁਕ ਜਾਂਦਾ ਹੈ। ਹੁਣ ਅਦਿਤਿਆ ਸ਼ੁਰੂਆਤੀ ਬਿੰਦੂ ਤੋਂ ਕਿਸ ਦਿਸ਼ਾ ਵਿਚ ਹੈ।
आदित्य के घर का दरवाजा पूर्व की ओर है। अपने घर के पीछे की तरफ से वह सीधे 50 मीटर चलता है, फिर दाईं ओर मुड़ता है और फिर से 50 मीटर चलता है। अंत में, वह बाईं ओर मुड़ता है और 25 मीटर चलने के बाद रुक जाता है। अब, आदित्य प्रारंभिक बिंदु से किस दिशा में है?
(48)