Q18. A postman was returning to the post office which was in front of him to the north. When the post office was 100 metres away from him, he turned to the left and moved 50 metres to deliver the last letter at Shantivilla. He then moved in the same direction for 40 metres, turned to his right and moved 100 metres. How many metres was he away from the post office?
ਇਕ ਡਾਕੀਆ ਡਾਕਘਰ ਵਾਪਸ ਆ ਰਿਹਾ ਸੀ ਜੋ ਕਿ ਉਸ ਦੇ ਸਾਹਮਣੇ ਉਤਰ ਵੱਲ ਸੀ। ਜੇਕਰ ਡਾਕਘਰ ਉਸ ਤੋਂ 100 ਮੀ. ਦੂਰ ਹੈ, ਉਹ ਖੱਬੇ ਮੁੜਦਾ ਹੈ ਅਤੇ ਫਿਰ ਉਹ ਸ਼ਾਂਤੀਵਿਲਾ ਅੰਤਿਮ ਪੱਤਰ ਦੇਣ ਲਈ 50 ਮੀ. ਦੂਰ ਗਿਆ। ਫਿਰ ਉਹ 40 ਮੀ. ਤੱਕ ਉਸੇ ਦਿਸ਼ਾ ਵਿਚ ਗਿਆ ਅਤੇ ਸੱਜੇ ਮੁੜਦਾ ਹੈ ਅਤੇ 100 ਮੀ. ਚੱਲਦਾ ਹੈ। ਉਹ ਡਾਕਘਰ ਤੋਂ ਕਿੰਨੇ ਮੀਟਰ ਦੂਰ ਸੀ।
एक डाकिया डाकघर लौट रहा था जो उसके सामने उत्तर की ओर था। जब डाकघर उससे 100 मीटर दूर था, तो वह बाईं ओर मुड़ गया और शांतिविला में अंतिम पत्र देने के लिए 50 मीटर की दूरी पर चला गया। वह फिर 40 मीटर तक उसी दिशा में चला गया, अपने दाहिने ओर मुड़ गया और 100 मीटर चला गया। वह डाकघर से कितने मीटर दूर था?
(17)