Q17. Going 50 m to the South of her house, Radhika turns left and goes another 20 m. Then, turning to the North, she goes 30 m and then starts walking to her house. In which direction is she walking now?
ਆਪਣੇ ਘਰ ਤੋਂ ਦੱਖਣ ਵਲ 50 ਮੀ. ਦੀ ਦੂਰੀ ਤੈਹਿ ਕਰਨ ਤੋਂ ਬਾਅਦ ਰਾਧਿਕਾ ਖਬੇ ਮੁੜ ਜਾਂਦੀ ਹੈ ਅਤੇ 20 ਮੀ. ਹੋਰ ਚਲਦੀ ਹੈ। ਫਿਰ ਉਤਰ ਮੁੜ ਜਾਂਦੀ ਹੈ ਅਤੇ 30 ਮੀ. ਜਾਂਦੀ ਹੈ ਅਤੇ ਫਿਰ ਆਪਣੇ ਘਰ ਵਲ ਚਲਣਾ ਸ਼ੁਰੂ ਕਰ ਦਿੰਦੀ ਹੈ। ਹੁਣ ਉਹ ਕਿਸ ਦਿਸ਼ਾ ਵਿਚ ਚਲ ਰਹੀ ਹੈ।
अपने घर के दक्षिण में 50 मीटर की दूरी पर, राधिका बाईं ओर मुड़ जाती है और एक और 20 मीटर जाती है। फिर, उत्तर की ओर मुड़कर, वह 30 मीटर जाती है और फिर अपने घर की ओर चलना शुरू कर देती है। वह अब किस दिशा में चल रही है?
(18)