Q16. From his house, Lokesh went 15 kms to the North. Then he turned West and covered 10 kms. Then, he turned South and covered 5 kms. Finally, turning to East, he covered 10 kms. In which direction is he from his house?
ਆਪਣੇ ਘਰ ਤੋਂ ਲੋਕੇਸ਼ 15 ਕਿਲੋ ਮੀ. ਉਤਰ ਵੱਲ ਗਿਆ। ਫਿਰ ਉਹ ਪੱਛਮ ਵੱਲ ਮੁੜਿਆ ਅਤੇ ਉਸ ਨੇ 10 ਕਿਲੋ ਮੀ. ਦੀ ਦੂਰੀ ਤੈਹਿ ਕੀਤੀ। ਉਸ ਤੋਂ ਬਾਅਦ, ਉਹ ਦੱਖਣ ਵੱਲ ਮੁੜਿਆ ਅਤੇ 5 ਕਿਲੋ ਮੀ. ਦੀ ਦੂਰੀ ਤੈਹਿ ਕੀਤੀ। ਅੰਤ ਵਿਚ ਉਹ ਪੂਰਬ ਵਲ ਮੁੜਦਾ ਹੈ ਅਤੇ 10 ਕਿਲੋ ਮੀ. ਦੀ ਦੂਰ ਤੈਹਿ ਕਰਦਾ ਹੈ। ਉਹ ਆਪਣੇ ਘਰ ਤੋਂ ਕਿਸ ਦਿਸ਼ਾ ਵਿਚ ਹੈ।
अपने घर से लोकेश 15 किलोमीटर उत्तर की ओर गया। फिर उसने पश्चिम की ओर रुख किया और 10 किलोमीटर की दूरी तय की। फिर, उन्होंने दक्षिण की ओर रुख किया और 5 किलोमीटर की दूरी तय की। अंत में, पूर्व की ओर मुड़ते हुए, उन्होंने 10 किलोमीटर की दूरी तय की। वह अपने घर से किस दिशा में है?
(21)