Q15. Laxman went 15 kms to the west from my house, then turned left and walked 20 kms. He then turned East and walked 25 kms and finally turning left covered 20 kms. How far was he from his house?
ਲਕਸ਼ਮਣ ਮੇਰੇ ਘਰ ਤੋਂ 15 ਕਿਲੋ ਮੀ ਪੱਛਮ ਵਲ ਗਿਆ, ਫਿਰ ਉਹ ਖਬੇ ਮੁੜਿਆ ਅਤੇ 20 ਕਿਲੋ ਮੀ. ਚਲਿਆ। ਫਿਰ ਉਹ ਪੂਰਵ ਵਲ ਮੁੜਿਆ ਅਤੇ 25 ਕਿਲੋ ਮੀ. ਚਲਿਆ ਅਤੇ ਅੰਤ ਵਿਚ ਖਬੇ ਮੁੜਿਆ ਅਤੇ 20 ਕਿਲੋਮੀ. ਦੀ ਦੂਰੀ ਤੈਹਿ ਕੀਤੀ ਉਹ ਆਪਣੇ ਘਰ ਤੋਂ ਕਿੰਨਾ ਦੂਰ ਹੈ।
लक्ष्मण मेरे घर से 15 किलोमीटर पश्चिम में गए, फिर बाएं मुड़े और 20 किलोमीटर चले। उसने फिर पूर्व की ओर रुख किया और 25 किलोमीटर पैदल चला और आखिर में 20 किलोमीटर की दूरी तय की। वह अपने घर से कितनी दूर थी?
(41)