Q10. Rohit walked 25 metres towards South. Then he turned to his left and walked 20 metres. He then turned to his left and walked 25 metres. He again turned to his right and walked 15 metres. At what distance is he from the starting point and in which direction?
ਰੋਹਿਤ 25 ਮੀ ਦੱਖਣ ਵੱਲ ਚੱਲਦਾ ਹੈ। ਫਿਰ ਉਹ ਆਪਣੇ ਖੱਬੇ ਮੁੜਦਾ ਹੈ ਅਤੇ 20 ਮੀ.ਚੱਲਦਾ ਹੈ। ਫਿਰ ਉਹ ਆਪਣੇ ਖੱਬੇ ਮੁੜਦਾ ਹੈ ਅਤੇ 25 ਮੀ ਚੱਲਦਾ ਹੈ। ਉਹ ਦੁਬਾਰਾ ਆਪਣੇ ਸੱਜੇ ਮੁੜਦਾ ਹੈ ਅਤੇ 15 ਮੀ ਚੱਲਦਾ ਹੈ। ਉਹ ਆਪਣੇ ਸ਼ੁਰੂਆਤੀ ਬਿੰਦੂ ਤੋਂ ਕਿੰਨੀ ਦੂਰ ਅਤੇ ਕਿਸ ਦਿਸ਼ਾ ਵਿੱਚ ਹੈ।
रोहित दक्षिण की ओर 25 मीटर तक चला। फिर वह अपनी बाईं ओर मुड़ा और 20 मीटर तक चला। फिर वह अपने बाईं ओर मुड़ा और 25 मीटर तक चला। वह फिर से अपने दाईं ओर मुड़ा और 15 मीटर तक चला। प्रारंभिक बिंदु से वह किस दूरी पर और किस दिशा में है?
(11)