Q1. On a shelf are placed six volumes side-by-side labelled A, B, C, D, E and F. B, C, E, F have green covers while others have yellow covers. A, D, B are new volumes while the rest are old volumes. A, C, B are law reports while the rest are medical extracts. Which two volumes are old medical extracts and have green covers? ਇਕ ਸ਼ੈਲਫ ਦੇ ਉੱਪਰ 6 ਵਾਲਿਓਮ ਨਾਲ-ਨਾਲ ਲੇਬਲ ਏ, ਬੀ, ਸੀ, ਡੀ, ਈ ਅਤੇ ਐੱਫ ਲੱਗਾ ਕਿ ਰੱਖੇ ਹੋਏ ਹਨ। ਬੀ, ਸੀ ਈ ਅਤੇ ਐੱਫ ਦਾ ਹਰਾ ਕਵਰ ਹੈ ਜਦਕਿ ਦੂਸਰਿਆਂ ਦਾ ਪੀਲਾ ਕਵਰ ਹੈ। ਏ, ਡੀ ਬੀ ਦੇ ਨਵੇਂ ਵਾਲਿਓਮ ਹਨ ਜਦਕਿ ਦੂਸਰੇ ਪੁਰਾਣੇ ਹਨ। ਏ, ਸੀ, ਬੀ ਕਾਨੂੰਨੀ ਰਿਪੋਟਾਂ ਹਨ ਜਦਕਿ ਬਾਕੀ ਮੈਡੀਕਲ ਹਨ। ਕਿਹੜੇ ਦੋ ਵਾਲਿਓਮ ਪੁਰਾਣੇ ਮੈਡੀਕਲ ਹਨ ਅਤੇ ਉਹਨਾਂ ਦੇ ਹਰੇ ਕਵਰ ਹਨ। (a) B, C (b) C, D (c) C, E (d) E, F ANSWER-D
Q1. On a shelf are placed six volumes side-by-side labelled A, B, C, D, E and F. B, C, E, F have green covers while others have yellow covers. A, D, B are new volumes while the rest are old volumes. A, C, B are law reports while the rest are medical extracts. Which two volumes are old medical extracts and have green covers?
ਇਕ ਸ਼ੈਲਫ ਦੇ ਉੱਪਰ 6 ਵਾਲਿਓਮ ਨਾਲ-ਨਾਲ ਲੇਬਲ ਏ, ਬੀ, ਸੀ, ਡੀ, ਈ ਅਤੇ ਐੱਫ ਲੱਗਾ ਕਿ ਰੱਖੇ ਹੋਏ ਹਨ। ਬੀ, ਸੀ ਈ ਅਤੇ ਐੱਫ ਦਾ ਹਰਾ ਕਵਰ ਹੈ ਜਦਕਿ ਦੂਸਰਿਆਂ ਦਾ ਪੀਲਾ ਕਵਰ ਹੈ। ਏ, ਡੀ ਬੀ ਦੇ ਨਵੇਂ ਵਾਲਿਓਮ ਹਨ ਜਦਕਿ ਦੂਸਰੇ ਪੁਰਾਣੇ ਹਨ। ਏ, ਸੀ, ਬੀ ਕਾਨੂੰਨੀ ਰਿਪੋਟਾਂ ਹਨ ਜਦਕਿ ਬਾਕੀ ਮੈਡੀਕਲ ਹਨ। ਕਿਹੜੇ ਦੋ ਵਾਲਿਓਮ ਪੁਰਾਣੇ ਮੈਡੀਕਲ ਹਨ ਅਤੇ ਉਹਨਾਂ ਦੇ ਹਰੇ ਕਵਰ ਹਨ।
(a) B, C (b) C, D
(c) C, E (d) E, F
ANSWER-D
(67)