Q1. Amit walked 30 metres towards East, took a right turn and walked 40 metres. Then he took a left turn and walked 30 metres. In which direction is he now from the starting point?
ਅਮਿਤ ਪੂਰਬ ਵਲ 30 ਮੀ. ਦੀ ਦੂਰੀ ਤੈਹਿ ਕਰਦਾ ਹੈ, ਤੇ ਉਹ ਸੱਜੇ ਪਾਸੇ ਮੁੜ ਕੇ 40 ਮੀ. ਚਲਦਾ ਹੈ। ਫਿਰ ਉਹ ਖੱਬੇ ਮੁੜਦਾ ਹੈ ਅਤੇ 30 ਮੀ. ਚਲਦਾ ਹੈ। ਉਹ ਆਪਣੇ ਸ਼ੁਰੂਆਤੀ ਬਿੰਦੂ ਤੋਂ ਹੁਣ ਕਿਸ ਦਿਸ਼ਾ ਵਿੱਚ ਹੈ।
अमित ने पूर्व की ओर 30 मीटर की दूरी तय की, एक दाईं ओर मोड़ लिया और 40 मीटर चला। फिर उसने एक बायाँ मोड़ लिया और 30 मीटर चला। वह अब किस दिशा में है?
(7)