(i) Eleven students A, B, C, D, E, F, G, H, I, J and K are sitting in the first row of the class facing the teacher. (ii) D who is to the immediate left of F is second to the right of C. (iii) A is second to the right of E, who is at one of the ends. (iv) J is the immediate neighbour of A and B and third to the left of G. H is to the immediate left of D and third to the right of I.
Directions (Questions 1 to 5) : Study the given information carefully and answer the questions that follow:
(i) Eleven students A, B, C, D, E, F, G, H, I, J and K are sitting in the first row of the class facing the teacher.
(ii) D who is to the immediate left of F is second to the right of C.
(iii) A is second to the right of E, who is at one of the ends.
(iv) J is the immediate neighbour of A and B and third to the left of G.
- H is to the immediate left of D and third to the right of I.
1.. ਗਿਆਰ੍ਹਾਂ ਵਿਦਿਆਰਥੀ ਏ, ਬੀ, ਸੀ,ਡੀ, ਈ, ਐੱਫ, ਜੀ, ਐਚ, ਆਈ, ਜੇ ਅਤੇ ਕੇ ਇੱਕ ਅਧਿਆਪਕ ਵੱਲ ਮੂੰਹ ਕਰਕੇ ਪਹਿਲੀ ਕਤਾਰ ਵਿੱਚ ਬੈਠੇ ਹਨ.
- ਡੀ ਜੋ ਕੋ ਐੱਫ ਦੇ ਇਕ ਦਮ ਖੱਬੇ ਹੈ ਉਹ ਸੀ ਦੇ ਸੱਜੇ ਤੋਂ ਦੂਸਰਾ ਹੈ।
- ਏ ਈ ਦੇ ਸੱਜੇ ਤੋਂ ਦੂਸਰਾ, ਜੋ ਕਿ ਇਕ ਸਿਰੇ ਤੇ ਹੈ.
- ਜੇ. ਏ ਅਤੇ ਬੀ ਦਾ ਗਵਾਂਢੀ ਹੈ ਅਤੇ ਜੀ ਦੇ ਖੱਬੇ ਤੋਂ ਤੀਸਰਾ ਹੈ।
- ਐਚ ਡੀ ਦੇ ਬਿਲਕੁਲ ਖੱਬੇ ਅਤੇ ਆਈ ਦੇ ਸੱਜੇ ਤੋਂ ਤੀਸਰਾ ਹੈ।
(i) ग्यारह छात्र A, B, C, D, E, F, G, H, I, J और K कक्षा के प्रथम पंक्ति में शिक्षक के सामने बैठे हैं।
(ii) D जो F के एकदम बाएं है, C के दायें से दूसरा है।
(iii) A, E के दाईं ओर दूसरा है, जो एक छोर पर है।
(iv) J, A और B का निकटतम पड़ोसी है और G के बाएं से तीसरा है।
(v) H, D के बायें और I के दायें से तीसरा है।
Q1. Who is sitting in the middle of the row?
ਕਤਾਰ ਦੇ ਵਿਚਕਾਰ ਕੌਣ ਬੈਠਾ ਹੈ।
(a) B (b) C (c)·G (d) I
(e) None of these
Q2. Which of the following groups of friends is sitting to the right of G ?
ਹੇਠ ਲਿਖੇ ਦੋਸਤਾਂ ਦੇ ਗਰੁੱਪ ਵਿੱਚੋਂ ਜੀ ਦੇ ਸੱਜੇ ਪਾਸੇ ਕੌਣ ਬੈਠਾ ਹੈ।
(a) CHDE b) CHDF c) IBJA
(d) ICHDF (e) None of these
Q3. Which ofthe following statements is true in the context of the above sitting arrangement?
ਉਪਰੋਕਤ ਬੈਠਣ ਦੇ ਤਰੀਕੇ ਦੇ ਹਿਸਾਬ ਨਾਲ ਹੇਠ ਲਿਖਿਆਂ ਵਿਚੋਂ ਕਿਹੜਾ ਕਥਨ ਸਹੀ ਹੈ.
(a) There are three students sitting between D and G. ਡੀ ਅਤੇ ਜੀ ਦੇ ਵਿਚਕਾਰ ਤਿੰਨ ਵਿਦਿਆਰਥੀ ਬੈਠੇ ਹਨ।
(b) K is between A and J. ਏ ਅਤੇ ਜੇ ਦੇ ਵਿਚਕਾਰ ਕੇ ਹੈ
(c) B is sitting between J and I. ਜੇ ਅਤੇ ਆਈ ਦੇ ਵਿਚਕਾਰ ਬੀ ਹੈ
(d) G and C are neighbours sitting to the immediate right of H. ਜੀ ਅਤੇ ਸੀ ਗਵਾਂਢੀ ਹਨ ਅਤੇ ਐੱਚ ਦੇ ਬਿਲਕੁਲ ਸੱਜੇ ਬੈਠੇ ਹਨ
(e) None of these ਕੋਈ ਨਹੀਂ.
Q4. In the above sitting arrangement, which of the given statements is superfluous?
ਉਪਰੋਕਤ ਵਿੱਚ ਬੈਠਣ ਦੇ ਤਰੀਕੇ ਵਿੱਚ ਕਿਹੜਾ ਕਥਨ ਅਲੱਗ ਹੈ।
(a) (i) (b) (ii) (c) (iii)
(d) L (iv) (e) None is superfluous
Q5. If E and D, C and B, A and H, and K and F interchange their positions, which of the following pairs of students is sitting at the ends?
ਜੇਕਰ ਈ ਅਤੇ ਡੀ, ਸੀ ਅਤੇ ਬੀ, ਏ ਅਤੇ ਐਚ ਅਤੇ ਕੇ ਅਤੇ ਐਫ ਦੀ ਅਦਲਾ ਬਦਲੀ ਕਰ ਦਿੱਤੀ ਜਾਵੇ ਤਾਂ ਹੇਠ ਲਿਖੇ ਜੋੜਿਆ ਵਿਚੋਂ ਕਿਹੜੇ ਵਿਦਿਆਰਥੀ ਅੰਤ ਵਿੱਚ ਬੈਠਣਗੇ।
(a) D and E (b) E and F (c) D and K
(d) K and F (e) None of these
ANSWER- 1.D 2.B 3.C 4.E 5.C
(159)