Directions : Study the given information carefully and answer the questions that follow: (i) A, B, C, D, E, F and G are sitting on a wall and all of them are facing east. (ii) C is on the immediate right of D. (iii) B is at an extreme end and has E as his neighbour. (iv) G is between E and F. D is sitting third from the south end. 1.. ਏ, ਬੀ, ਸੀ, ਡੀ,ਈ ਐੱਫ ਅਤੇ ਜੀ ਇਕ ਕੰਧ ਤੇ ਪੂਰਬ ਵੱਲ ਮੂੰਹ ਕਰਕੇ ਬੈਠੇ ਹੋਏ ਹਨ. ਸੀ ਡੀ ਦੇ ਬਿਲਕੁਲ ਸੱਜੇ ਹੈ। ਬੀ ਬਿਲਕੁਲ ਅੰਤ ਵਿਚ ਅਤੇ ਈ ਉਸ ਦਾ ਗਵਾਂਢੀ ਹੈ। ਜੀ, ਈ, ਅਤੇ ਐੱਫ ਦੇ ਵਿਚਕਾਰ ਹੈ। ਡੀ ਦੱਖਣ ਵਾਲੇ ਅੰਤਿਮ ਸਿਰੇ ਤੋਂ ਤੀਸਰੇ ਨੰਬਰ ਤੇ ਬੈਠਾ ਹੈ। (i) A, B, C, D, E, F और G एक दीवार पर बैठे हैं और ये सभी पूर्व की ओर मुंह किए हुए हैं। (ii) C, D के एकदम दायें है। (iii) B एक चरम छोर पर है और उसके पड़ोसी के रूप में E है। (iv) G, E और F के बीच में है। (v) D दक्षिण छोर से तीसरा बैठा है Q1. Who is sitting to the right of E? ਈ ਦੇ ਸੱਜੇ ਪਾਸੇ ਕੌਣ ਬੈਠਾ ਹੈ। (a) A (b) C (c) D (d) F (e) NFT Q2. Which of the following pairs of people are sitting at the extreme ends? ਹੇਠ ਲਿਖਿਆ ਵਿਚੋਂ ਕਿਹੜੇ ਜੋੜੇ ਬਿਲਕੁਲ ਅੰਤ ਵਿੱਚ ਬੈਠੇ ਹਨ। (a) AB (b) AE (c) CB (d)FB (e) Cannot be determined Q3. Name the person who should change place with C such that he gets the third place from the north end. ਉਸ ਵਿਅਕਤੀ ਦਾ ਨਾਮ ਦੱਸੋ ਜਿਸ ਨੂੰ C ਨਾਲ ਜਗ੍ਹਾ ਬਦਲਣੀ ਚਾਹੀਦੀ ਹੈ ਤਾਂ ਕਿ ਉਸ ਦੇ ਉੱਤਰੀ ਸਿਰੇ ਤੋਂ ਤੀਸਰਾ ਸਥਾਨ ਮਿਲ ਸਕੇ। उस व्यक्ति का नाम बताइए जिसे सी के साथ जगह बदलनी चाहिए ताकि उसे उत्तरी छोर से तीसरा स्थान मिले। (a) E (b) F (c) G (d) D (e) NFT Q4. Immediately between which of the following pairs of people is D sitting? ਹੇਠ ਲਿਖਿਆਂ ਵਿਚੋਂ ਕਿੰਨਾਂ ਜੋੜਿਆਂ ਦੇ ਵਿਚਕਾਰ D ਬੈਠਾ ਹੈ। (a) AC (b) AF (c) CE (d) CF (e) NFT Q5. Which of the conditions (i) to (v) given above is not required to find out the place in which A is sitting? ਉਪਰੋਕਤ ਸਥਿਤੀ (i) ਤੋਂ (v) ਵਿੱਚ ਪਤਾ ਕਰੋ ਕਿ A ਦੀ ਸਥਿਤੀ ਜਾਣਨ ਲਈ ਕਿਹੜਾ ਕਥਨ ਜ਼ਰੂਰੀ ਨਹੀਂ ਹੈ। (a) (i) (b) (ii) (c) (iii) (d) All are required (e) None of these ANSWER- 1.E 2.A 3.C 4.D 5.D
Directions : Study the given information carefully and answer the questions that follow:
(i) A, B, C, D, E, F and G are sitting on a wall and all of them are facing east.
(ii) C is on the immediate right of D.
(iii) B is at an extreme end and has E as his neighbour.
(iv) G is between E and F.
- D is sitting third from the south end.
1.. ਏ, ਬੀ, ਸੀ, ਡੀ,ਈ ਐੱਫ ਅਤੇ ਜੀ ਇਕ ਕੰਧ ਤੇ ਪੂਰਬ ਵੱਲ ਮੂੰਹ ਕਰਕੇ ਬੈਠੇ ਹੋਏ ਹਨ.
- ਸੀ ਡੀ ਦੇ ਬਿਲਕੁਲ ਸੱਜੇ ਹੈ।
- ਬੀ ਬਿਲਕੁਲ ਅੰਤ ਵਿਚ ਅਤੇ ਈ ਉਸ ਦਾ ਗਵਾਂਢੀ ਹੈ।
- ਜੀ, ਈ, ਅਤੇ ਐੱਫ ਦੇ ਵਿਚਕਾਰ ਹੈ।
- ਡੀ ਦੱਖਣ ਵਾਲੇ ਅੰਤਿਮ ਸਿਰੇ ਤੋਂ ਤੀਸਰੇ ਨੰਬਰ ਤੇ ਬੈਠਾ ਹੈ।
(i) A, B, C, D, E, F और G एक दीवार पर बैठे हैं और ये सभी पूर्व की ओर मुंह किए हुए हैं।
(ii) C, D के एकदम दायें है।
(iii) B एक चरम छोर पर है और उसके पड़ोसी के रूप में E है।
(iv) G, E और F के बीच में है।
(v) D दक्षिण छोर से तीसरा बैठा है
Q1. Who is sitting to the right of E?
ਈ ਦੇ ਸੱਜੇ ਪਾਸੇ ਕੌਣ ਬੈਠਾ ਹੈ।
(a) A (b) C (c) D (d) F (e) NFT
Q2. Which of the following pairs of people are sitting at the extreme ends?
ਹੇਠ ਲਿਖਿਆ ਵਿਚੋਂ ਕਿਹੜੇ ਜੋੜੇ ਬਿਲਕੁਲ ਅੰਤ ਵਿੱਚ ਬੈਠੇ ਹਨ।
(a) AB (b) AE (c) CB (d)FB
(e) Cannot be determined
Q3. Name the person who should change place with C such that he gets the third place from the north end.
ਉਸ ਵਿਅਕਤੀ ਦਾ ਨਾਮ ਦੱਸੋ ਜਿਸ ਨੂੰ C ਨਾਲ ਜਗ੍ਹਾ ਬਦਲਣੀ ਚਾਹੀਦੀ ਹੈ ਤਾਂ ਕਿ ਉਸ ਦੇ ਉੱਤਰੀ ਸਿਰੇ ਤੋਂ ਤੀਸਰਾ ਸਥਾਨ ਮਿਲ ਸਕੇ।
उस व्यक्ति का नाम बताइए जिसे सी के साथ जगह बदलनी चाहिए ताकि उसे उत्तरी छोर से तीसरा स्थान मिले।
(a) E (b) F (c) G (d) D (e) NFT
Q4. Immediately between which of the following pairs of people is D sitting?
ਹੇਠ ਲਿਖਿਆਂ ਵਿਚੋਂ ਕਿੰਨਾਂ ਜੋੜਿਆਂ ਦੇ ਵਿਚਕਾਰ D ਬੈਠਾ ਹੈ।
(a) AC (b) AF (c) CE (d) CF (e) NFT
Q5. Which of the conditions (i) to (v) given above is not required to find out the place in which A is sitting?
ਉਪਰੋਕਤ ਸਥਿਤੀ (i) ਤੋਂ (v) ਵਿੱਚ ਪਤਾ ਕਰੋ ਕਿ A ਦੀ ਸਥਿਤੀ ਜਾਣਨ ਲਈ ਕਿਹੜਾ ਕਥਨ ਜ਼ਰੂਰੀ ਨਹੀਂ ਹੈ।
(a) (i) (b) (ii) (c) (iii)
(d) All are required (e) None of these
ANSWER- 1.E 2.A 3.C 4.D 5.D
(47)