Directions : Study the following information to answer the given ques. P, Q, R, S, T, U, V and W are eight friends sitting around a circle facing towards the centre. (i) W is on the immediate left of P but is not the neighbour of T or S. (ii) U is on the immediate right of Q and V is the neighbour of T. (iii) R is between T and U.
P, Q, R, S, T, U, V ਅਤੇ W 8 ਮਿੱਤਰ ਹਨ ਜੋ ਕਿ ਇਕ ਸਰਕਲ ਦੇ ਕੇਂਦਰ ਵਲ ਮੂੰਹ ਕਰਕੇ ਬੈਠੇ ਹਨ।
- W P ਦੇ ਇਕਦਮ ਖਬੇ ਹੈ, ਪਰ T ਅਤੇ S. ਦਾ ਗਵਾਂਢੀ ਨਹੀਂ ਸੀ।
2.. U Q ਦੇ ਬਿਲਕੁਲ ਸਜੇ ਹੈ ਅਤੇ V T ਦਾ ਗਵਾਂਢੀ ਹੈ।
- R T ਅਤੇ U. ਦੇ ਵਿਚਕਾਰ ਹੈ।
P, Q, R, S, T, U, V और W आठ मित्र हैं जो केंद्र की ओर एक चक्र के चारों ओर बैठे हैं।
(i) W, P के तत्काल बाएं तरफ है, लेकिन T या S का पड़ोसी नहीं है।
(ii) U, Q के ठीक दायें है और V, T का पड़ोसी है।
(iii) R, T और U के बीच में है।
Q1. Which of the following statements is true?
ਹੇਠ ਲਿਖੇ ਵਿਚੋਂ ਕਿਹੜਾ ਕਥਨ ਸਹੀ ਹੈ।
(a) T is between U and Q.
(b) U is the neighbour of V.
(c) V is between W and T.
(d) W is between P and S.
(e) None of these
(a) T, U ਅਤੇ Q. ਦੇ ਵਿਚਕਾਰ ਹੈ
(b) U, V. ਦਾ ਗਵਾਂਢੀ
(c) V, W ਅਤੇ T. ਦੇ ਵਿਚਕਾਰ ਹੈ।
(d) W, P ਅਤੇ S. ਦੇ ਵਿਚਕਾਰ ਹੈ
(e) ਕੋਈ ਨਹੀ।
Q2. What is the position of S?
S ਦੀ ਕੀ ਸਥਿਤੀ ਹੈ।
- On the immediate left of Q
Q ਦੇ ਇਕਦਮ ਖਬੇ
- Second to the right of U
U ਦੇ ਸੱਜੇ ਤੋਂ ਦੂਜਾ
- Between Q and U
Q,U ਦੇ ਵਿਚਕਾਰ
- On the immediate left of P
P ਦੇ ਇਕ ਦਮ ਖਬੇ
- None of these
ਇਹਨਾਂ ਵਿਚੋਂ ਕੋਈ ਨਹੀਂ
Q3. What is the position of V?
V ਦੀ ਕੀ ਸਥਿਤੀ ਹੈ
- Second to the left of S
S ਦੇ ਖਬੇ ਤੋਂ ਦੂਸਰਾ
- Third of the right of U
U ਦੇ ਸਜੇ ਤੋਂ ਤੀਸਰਾ
- On the immediate right of W
W ਦੇ ਇਕ ਦਮ ਸਜੇ
- Between T and R
T ਅਤੇ R ਦੇ ਵਿਚਕਾਰ
- None of these
ਕੋਈ ਨਹੀਂ
ANSWER- 1.C 2.A 3.B
(17)