Directions : Study the following information and answer the questions given below it: (i) Kailash, Govind and Harinder are intelligent. (ii) Kailash, Rajesh and Jitendra are hard-working. (iii) Rajesh, Harinder and Jitendra are honest. (iv) Kailash, Govind and Jitendra are ambitious.
Directions : Study the following information and answer the questions given below it:
(i) Kailash, Govind and Harinder are intelligent.
(ii) Kailash, Rajesh and Jitendra are hard-working.
(iii) Rajesh, Harinder and Jitendra are honest.
(iv) Kailash, Govind and Jitendra are ambitious.
ਹੇਠ ਲਿਖੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।
- ਕੈਲਾਸ਼, ਗੋਵਿੰਦ ਅਤੇ ਹਰਿੰਦਰ ਹੁਸ਼ਿਆਰ ਹਨ।
2.. ਕੈਲਾਸ਼, ਰਾਜ਼ੇਸ ਅਤੇ ਜਤਿੰਦਰ ਮਿਹਨਤੀ ਹਨ।
- ਰਾਜ਼ੇਸ, ਹਰਿੰਦਰ ਅਤੇ ਜਤਿੰਦਰ ਇਮਾਨਦਾਰ ਹਨ।
- ਕੈਲਾਸ਼, ਗੋਵਿੰਦ ਅਤੇ ਜਤਿੰਦਰ ਇੱਛਾਵਾਨ ਹਨ।
Q. Which of the following persons is neither hard-working nor ambitious?
ਹੇਠ ਲਿਖਿਆ ਵਿਚੋਂ ਕਿਹੜਾ ਆਦਮੀ ਨਾ ਤਾਂ ਮਿਹਨਤੀ ਹੈ ਅਤੇ ਨਾ ਹੀ ਇੱਛਾਵਾਨ ਹੈ।
(a) Kailash (ਕੈਲਾਸ਼)
(b) Govind (ਗੋਬਿੰਦ)
(c) Harinder (ਹਰਿੰਦਰ)
(d) Rajesh(ਰਾਜ਼ੇਸ)
Q. Which of the following persons is neither honest nor hard-working but is ambitious?
ਹੇਠ ਲਿਖਿਆਂ ਵਿਚੋਂ ਕਿਹੜਾ ਆਦਮੀ ਨਾ ਇਮਾਨਦਾਰ ਹੈ ਅਤੇ ਨਾ ਹੀ ਮਿਹਨਤੀ ਹੈ ਪਰ ਇੱਛਾਵਾਨ ਹੈ।
(a) Kailash (ਕੈਲਾਸ਼)
b)Govind(ਗੋਵਿੰਦ)
(c) Rajesh (ਰਾਜ਼ੇਸ)
(d) Harinder (ਹਰਿੰਦਰ)
answer- 1.C 2. B
(31)