Directions : Read the following-information to answer these questions : (i) A, B, C, D, E, F and G are sitting in a circle facing at the centre and playing cards. (ii) E is neighbour of A and D. (iii) G is not between F and C. (iv) F is to the immediate right of A. 1.. ਏ ਬੀ ਸੀ ਡੀ ਈ ਐਫ ਅਤੇ ਜੀ ਕੇਂਦਰ ਵਿਚ ਇਕ ਸਰਕਲ ਵਿਚ ਬੈਠੇ ਹਨ ਤੇ ਤਾਸ਼ ਖੇਡ ਰਹੇ ਹਨ। ਈ, ਏ ਅਤੇ ਡੀ ਦਾ ਗਵਾਂਢੀ ਹੈ। ਜੀ, ਐਫ ਅਤੇ ਸੀ ਦੇ ਵਿਚਕਾਰ ਨਹੀਂ ਹੈ। ਐਫ, ਏ ਦੇ ਇਕਦਮ ਸੱਜੇ ਹੈ। (i) A, B, C, D, E, F और G केंद्र में एक सर्कल में बैठे हैं और कार्ड खेल रहे हैं। (ii) E, A और D का पड़ोसी है। (iii) G, F और C के बीच नहीं है। (iv) F, A के एकदम दायें है। Q1. Which of the following does not have the pair of persons sitting adjacent to each other? ਹੇਠ ਲਿਖਿਆ ਵਿਚੋਂ ਆਦਮੀਆਂ ਦਾ ਕਿਹੜਾ ਜੋੜਾ ਇਕ ਦੂਜੇ ਦੇ ਨਾਲ ਨਹੀਂ ਬੈਠਾ ਹੈ. (a) BA (b) CB (c) DE (d) GD (e) None of these Q2. Which of the following pairs has the second person sitting immediately to the right of the first? ਹੇਠ ਲਿਖੇ ਜੋੜਿਆ ਵਿਚੋਂ ਕਿਹੜਾ ਦੂਸਰਾ ਆਦਮੀ ਪਹਿਲੇ ਆਦਮੀ ਦੇ ਇਕਦਮ ਸੱਜੇ ਬੈਠਾ ਹੈ। (a) AB (b) CB (c) EA (d) DG (e) None of these Q3. What is the position of F ? ਐਫ ਦੀ ਕੀ ਸਥਿਤੀ ਹੈ. (a) Third to the left of C (b) Second to the right of C (c) To the immediate left of A (d) To the immediate right of B (e) None of these 1..ਸੀ ਦੇ ਖਬੇ ਤੋਂ ਤੀਸਰਾ ਸੀ ਦੇ ਸੱਜੇ ਤੋਂ ਦੂਸਰਾ ਏ ਦੇ ਬਿਲਕੁਲ ਖਬੇ ਬੀ ਦੇ ਬਿਲਕੁਲ ਸੱਜੇ ਕੋਈ ਵੀ ਨਹੀਂ Q4. Who are the neighbour of B ? ਬੀ ਦਾ ਗਵਾਂਢੀ ਕੌਣ ਹੈ. (a) A and F (b) C and D (c) F and C (d) Data inadequate (e) None of these Q5. Which of the following persons are sitting adjacent to each other from left to right in the order as shown ਹੇਠ ਲਿਖੇ ਕ੍ਰਮ ਅਨੁਸਾਰ ਕਿਹੜੇ ਆਦਮੀ ਇਕ ਦੂਸਰੇ ਦੇ ਨੇੜੇ ਖਬੇ ਤੋਂ ਸਜੇ ਬੈਠੇ ਹਨ। (a) BGC (b) FBC (c) CDG (d) EDG (e) None of these answer 1.A 2.C 3.E 4.C 5.B
Directions : Read the following-information to answer these questions :
(i) A, B, C, D, E, F and G are sitting in a circle facing at the centre and playing cards.
(ii) E is neighbour of A and D.
(iii) G is not between F and C.
(iv) F is to the immediate right of A.
1.. ਏ ਬੀ ਸੀ ਡੀ ਈ ਐਫ ਅਤੇ ਜੀ ਕੇਂਦਰ ਵਿਚ ਇਕ ਸਰਕਲ ਵਿਚ ਬੈਠੇ ਹਨ ਤੇ ਤਾਸ਼ ਖੇਡ ਰਹੇ ਹਨ।
- ਈ, ਏ ਅਤੇ ਡੀ ਦਾ ਗਵਾਂਢੀ ਹੈ।
- ਜੀ, ਐਫ ਅਤੇ ਸੀ ਦੇ ਵਿਚਕਾਰ ਨਹੀਂ ਹੈ।
- ਐਫ, ਏ ਦੇ ਇਕਦਮ ਸੱਜੇ ਹੈ।
(i) A, B, C, D, E, F और G केंद्र में एक सर्कल में बैठे हैं और कार्ड खेल रहे हैं।
(ii) E, A और D का पड़ोसी है।
(iii) G, F और C के बीच नहीं है।
(iv) F, A के एकदम दायें है।
Q1. Which of the following does not have the pair of persons sitting adjacent to each other?
ਹੇਠ ਲਿਖਿਆ ਵਿਚੋਂ ਆਦਮੀਆਂ ਦਾ ਕਿਹੜਾ ਜੋੜਾ ਇਕ ਦੂਜੇ ਦੇ ਨਾਲ ਨਹੀਂ ਬੈਠਾ ਹੈ.
(a) BA (b) CB (c) DE
(d) GD (e) None of these
Q2. Which of the following pairs has the second person sitting immediately to the right of the first?
ਹੇਠ ਲਿਖੇ ਜੋੜਿਆ ਵਿਚੋਂ ਕਿਹੜਾ ਦੂਸਰਾ ਆਦਮੀ ਪਹਿਲੇ ਆਦਮੀ ਦੇ ਇਕਦਮ ਸੱਜੇ ਬੈਠਾ ਹੈ।
(a) AB (b) CB (c) EA
(d) DG (e) None of these
Q3. What is the position of F ?
ਐਫ ਦੀ ਕੀ ਸਥਿਤੀ ਹੈ.
(a) Third to the left of C
(b) Second to the right of C
(c) To the immediate left of A
(d) To the immediate right of B
(e) None of these
1..ਸੀ ਦੇ ਖਬੇ ਤੋਂ ਤੀਸਰਾ
- ਸੀ ਦੇ ਸੱਜੇ ਤੋਂ ਦੂਸਰਾ
- ਏ ਦੇ ਬਿਲਕੁਲ ਖਬੇ
- ਬੀ ਦੇ ਬਿਲਕੁਲ ਸੱਜੇ
- ਕੋਈ ਵੀ ਨਹੀਂ
Q4. Who are the neighbour of B ?
ਬੀ ਦਾ ਗਵਾਂਢੀ ਕੌਣ ਹੈ.
(a) A and F (b) C and D (c) F and C
(d) Data inadequate (e) None of these
Q5. Which of the following persons are sitting adjacent to each other from left to right in the order as shown
ਹੇਠ ਲਿਖੇ ਕ੍ਰਮ ਅਨੁਸਾਰ ਕਿਹੜੇ ਆਦਮੀ ਇਕ ਦੂਸਰੇ ਦੇ ਨੇੜੇ ਖਬੇ ਤੋਂ ਸਜੇ ਬੈਠੇ ਹਨ।
(a) BGC (b) FBC (c) CDG
(d) EDG (e) None of these
answer 1.A 2.C 3.E 4.C 5.B
(66)