Directions’ Read the following information carefully to answer the given questions: Fifty books belonging to different subjects, viz. History (8), Geography (7), Literature (13), Psychology (8) and Science (14), are placed on a shelf. They are arranged in an alphabetical order subject to the condition that no two books of the same subject are placed together so long as books of other subjects are available. Unless otherwise mentioned, all counting is done from the left.
ਅਲਗ-ਅਲਗ ਵਿਸ਼ਿਆਂ ਨਾਲ ਸਬੰਧਿਤ 50 ਪੁਸਤਕਾਂ- ਇਤਿਹਾਸ (8), ਭੂਗੋਲ (7), ਸਾਹਿਤ(13), ਮਨੋਵਿਗਿਆਨ(8) ਅਤੇ ਵਿਗਿਆਨ(14), ਇਕ ਸ਼ੈਲ਼ਫ ਤੇ ਰੱਖੇ ਗਏ ਹਨ। ਉਹਨਾਂ ਨੂੰ ਵਰਣਮਾਲਾ ਦੇ ਆਧਾਰ ਤੇ ਇਸ ਤਰ੍ਹਾਂ ਕ੍ਰਮ ਵਿਚ ਵਿਵਸਥਿਤ ਕੀਤਾ ਜਾਂਦਾ ਹੈ ਕਿ ਇਕ ਹੀ ਵਿਸ਼ੇ ਦੀਆਂ ਕੋਈ ਦੋ ਪੁਸਤਕਾਂ ਇਕਠੀਆਂ ਨਹੀਂ ਰਖੀਆਂ ਜਾਂਦੀਆਂ ਜਦੋਂ ਤੱਕ ਕਿ ਹੋਰ ਵਿਸ਼ਿਆਂ ਦੀਆਂ ਪੁਸਤਕਾਂ ਉਪਲੱਬਧ ਨਾ ਹੋਣ । ਜਦੋਂ ਤੱ ਉਲੇਖ ਨਹੀਂ ਕੀਤਾ ਜਾਂਦਾ ਹੈ ਸਾਰੀ ਗਿਣਤੀ ਖੱਬੇ ਪਾਸੇ ਤੋਂ ਕੀਤੀ ਜਾਂਦੀ ਹੈ।
विभिन्न विषयों से संबंधित पचास पुस्तकें, अर्थात। इतिहास (8), भूगोल (7), साहित्य (13), मनोविज्ञान (8) और विज्ञान (14), एक शेल्फ पर रखे गए हैं। उन्हें एक वर्णमाला के क्रम में इस शर्त के अधीन व्यवस्थित किया जाता है कि एक ही विषय की कोई दो पुस्तकें एक साथ नहीं रखी जाती हैं, जब तक कि अन्य विषयों की पुस्तकें उपलब्ध न हों। जब तक अन्यथा उल्लेख नहीं किया जाता है, सभी गिनती बाईं ओर से की जाती है।
Q1. Which subject does the 40th book belong to ?
40ਵੇਂ ਨੰਬਰ ਤੇ ਕਿਹੜੇ ਵਿਸ਼ੇ ਦੀ ਕਿਤਾਬ ਹੋਵੇਗੀ।
(a) Science (b) Psychology
(c) History (d) Literature
Q2. What is the position of the last book in Psychology ?
ਮਨੋਵਿਗਿਆਨ ਦੀ ਆਖਰੀ ਕਿਤਾਬ ਦੀ ਕੀ ਸਥਿਤੀ ਹੋਵੇਗੀ।
(a) 36th (b) 37th (c) 38th (d) 39th
Q3. Counting from the right, to which subject does the 39th book belong?
ਸੱਜੇ ਤੋਂ ਗਿਣਤੀ ਕਰਨ ਤੇ 39 ਨੰਬਰ ਤੇ ਕਿਹੜੇ ਵਿਸ਼ੇ ਦੀ ਕਿਤਾਬ ਹੋਵੇਗੀ।
(a) History (b) Psychology
(c) Geography (d) Science
ANSWER- 1.D 2.C 3.A A
(117)