Directions : Read the following information carefully and answer the questions given below it:In a car exhibition, seven cars of seven different companies viz, Cardilac, Ambassador, Fiat, Maruti, Mercedes, Bedford and Fargo were displayed in a row, facing east such that: (1)Cardilac car was to the immediate right of Fargo. (2) Fargo was fourth to the right of Fiat. (3) Maruti car was between Ambassador and Bedford. (4) Fiat, which was third to the left of Ambassador car, was at one of the ends
ਇਕ ਕਾਰ ਪ੍ਰਦਰਸ਼ਨੀ ਵਿੱਚ ਅਲੱਗ- ਅਲੱਗ ਕੰਪਨੀ ਦੀਆਂ 7 ਕਾਰਾਂ – ਕਾਰਡਲੈਕ, ਐਮਬੈਸਟਰ, ਫੀਟ, ਮਾਰੂਤੀ, ਮਰਸਡੀਜ਼, ਬੈਡਫੋਰਡ ਅਤੇ ਫਾਰਗੋ ਇਕ ਲਾਈਨ ਵਿਚ ਖੜ੍ਹੀਆਂ ਹਨ ਅਤੇ ਇਨ੍ਹਾਂ ਦਾ ਮੂੰਹ ਪੂਰਬ ਵੱਲ ਹੈ ਜਿਵੇਂ –
1..ਕਾਰਡਲੈਕ ਕਾਰ ਫਾਰਗੋ ਦੇ ਇਕਦਮ ਸੱਜੇ ਸੀ
- ਫਾਰਗੋ ਫੀਟ ਦੇ ਸੱਜੇ ਤੋਂ ਚੌਥੀ ਸੀ
- ਮਾਰੂਤੀ ਕਾਰ ਐਮਬੈਸਟਰ ਅਤੇ ਬੈਡਫੋਰਡ ਦੇ ਵਿਚਕਾਰ ਸੀ
- ਫੀਟ ਜੋ ਕਿ ਐਮਬੈਸਟਰ ਕਾਰ ਦੇ ਖੱਬੇ ਤੋਂ ਤੀਸਰੀ ਕਾਰ ਸੀ, ਅੰਤ ਤੋਂ ਇਕ ਸੀ।
एक कार प्रदर्शनी में, सात अलग-अलग कंपनियों की सात कारों जैसे कि कार्डिलाक, एंबेसडर, फिएट, मारुति, मर्सिडीज, बेडफोर्ड और फरगो को एक पंक्ति में प्रदर्शित किया गया था, पूर्व की ओर जैसे:(1) कार्डिलैक कार फ़ार्गो के तत्काल अधिकार के लिए थी।(2) फ़रागो फ़िएट के अधिकार से चौथा था।(3) मारुति कार राजदूत और बेडफोर्ड के बीच थी।(4) फ़िएट, जो एंबेसडर कार के बाईं ओर तीसरा था, एक छोर पर था।
Q1. Which of the following was the correct position of the Mercedes?
ਹੇਠ ਲਿਖਿਆ ਵਿਚੋਂ ਮਰਸਡੀਜ਼ ਦੇ ਸਹੀ ਸਥਿਤੀ ਕਿਹੜੀ ਹੈ।
(a) Immediate right of Cardilac
(b) Immediate left of Bedford
(c) Between Bedford and Fargo
(d) Fourth to the right of Maruti
(e) None of these
- ਕਾਰਡਲੈਕ ਦੇ ਇਕਦਮ ਸੱਜੇ
- ਬੈਡਫੋਰਡ ਦੇ ਇਕਦਮ ਖੱਬੇ
- ਬੈਡਫੋਰਡ ਅਤੇ ਫਾਰਗੋ ਦੇ ਵਿਚਕਾਰ
- ਮਾਰੂਤੀ ਦੇ ਸੱਜੇ ਤੋਂ ਚੌਥੀ
- ਕੋਈ ਵੀ ਨਹੀਂ
Q2. Which of the following is definitely true?
ਹੇਠ ਲਿਖਿਆ ਵਿਚੋਂ ਕਿਹੜਾ ਸਹੀ ਹੈ
(a) Fargo car is between Ambassador and Fiat.
(b) Cardilac car is to the immediate left of Mercedes.
(c) Fargo is to the immediate right of Cardilac.
(d) Maruti is fourth to the right of Mercedes.
(e) None of these
- ਫਾਰਗੋ ਕਾਰ ਐਮਬੈਸਟ ਅਤੇ ਫੀਟ ਦੇ ਵਿਚਕਾਰ ਹੈ
- ਕਾਰਡਲੈਕ ਕਾਰ ਮਰਸਡੀਜ਼ ਦੇ ਇਕਦਮ ਖੱਬੇ ਹੈ।
- ਫਾਰਗੋ ਕਾਰਡਲੈਕ ਦੇ ਇਕਦਮ ਸੱਜੇ ਹੈ।
- ਮਾਰੂਤੀ ਮਰਸਡੀਜ਼ ਦੇ ਸੱਜੇ ਤੋਂ ਚੌਥੀ
- ਕੋਈ ਨਹੀਂ
Q3. Which cars are on the immediate either sides of the Cardilac car?
ਕਿਹੜੀਆਂ ਕਾਰਾਂ ਕਾਰਡਲੈਕ ਕਾਰ ਦੇ ਪਾਸਿਆਂ ਤੇ ਹਨ।
(a) Ambassador and Maruti
(b) Maruti and Fiat
(c) Fiat and Mercedes
(d) Ambassador and Fargo
(e) none of these
- ਐਮਬੈਸਟਰ ਅਤੇ ਮਾਰੂਤੀ
- ਮਾਰੂਤੀ ਅਤੇ ਫੀਟ
- ਫੀਟ ਅਤੇ ਮਰਸਡੀਜ਼
- ਐਮਬੈਸਟਰ ਅਤੇ ਫਾਰਗੋ
- ਕੋਈਂ ਨਹੀਂ
Q4. Which of the following is definitely true?
ਹੇਠ ਲਿਖਿਆ ਵਿਚੋਂ ਕਿਹੜਾ ਸਹੀ ਹੈ।
(a) Maruti is to the immediate left of Ambassador.
(b) Bedford is to the immediate left of Fiat.
(c) Bedford is at one of the ends.
(d) Fiat is second to the right of Maruti.
(e) None of these
- ਮਾਰੂਤੀ ਐਮਬੈਸਟਰ ਦੇ ਇਕਦਮ ਖੱਬੇ ਹੈ.
- ਬੈਡਫੋਰਡ, ਫੀਟ ਦੇ ਇਕਦਮ ਖੱਬੇ
- ਬੈਡਫੋਰਡ ਅੰਤਿਮ ਸਿਰੇ ਤੋਂ ਇਕ
- ਫੀਟ ਮਾਰੂਤੀ ਦੇ ਸੱਜੇ ਤੋਂ ਦੂਸਰੀ
- ਕੋਈ ਨਹੀਂ
Q5. Which of the following groups of cars is to the right of the Ambassador car?
ਹੇਠ ਲਿਖੇ ਕਾਰਾਂ ਦੇ ਗਰੁੱਪ ਵਿਚੋਂ ਐਮਬੈਸਟ ਕਾਰ ਦੇ ਸੱਜੇ ਪਾਸੇ ਕਿਹੜਾ ਗਰੁੱਪ ਹੈ।
(a) Cardilac, Fargo and Maruti
(b) Maruti, Bedford and Fiat
(c) Mercedes, Cardilac and Fargo
(d) Bedford, Cardilac and Fargo
(e) None of these
1.ਕਾਰਡਲੈਕ, ਫਾਰਗੋ, ਅਤੇ ਮਾਰੂਤੀ
- ਮਾਰੂਤੀ, ਬੈਡਫੋਰਡ ਅਤੇ ਫੀਟ
- ਮਰਸਡੀਜ਼, ਕਾਰਡਲੈਕ ਅਤੇ ਫਾਰਗੋ
- ਬੈਡਫੋਡ, ਕਾਰਡਲੈਕ ਅਤੇ ਫਾਰਗੋ
- ਕੋਈ ਨਹੀਂ
ANSWER-
1.D 2.B 3.E 4.A 5.C
(42)