Directions: Rad the information given below and answer the questions that follow : Four young men Raj, Prem, Ved and Ashok are friendly with four girls Sushma, Kusum, Vimla and Poonam. Sushma and Vimla are friends. Ved’s girl friend does not like Sushma and Vimla. Kusum does not care for Ved. Prem’s girl friend is friendly with Sushma. Sushma does not like Raj. ਚਾਰ ਨੌਜਵਾਨ ਰਾਜ, ਪ੍ਰੇਮ, ਵੇਦ ਅਤੇ ਅਸ਼ੋਕ ਚਾਰ ਲੜਕੀਆਂ ਸ਼ੁਸਮਾ, ਕੁਸਮ, ਵਿਮਲਾ ਅਤੇ ਪੂਨਮ ਮਿੱਤਰ ਹਨ। ਸ਼ੁਸਮਾ ਅਤੇ ਵਿਮਲਾ ਦੋਸਤ ਹਨ। ਵੇਦ ਦੀ ਦੋਸਤ ਸ਼ੁਸਮਾ ਅਤੇ ਵਿਮਲਾ ਨੂੰ ਪਸੰਦ ਨਹੀਂ ਕਰਦੀ। ਕੁਸਮ ਨੂੰ ਵੇਦ ਦੀ ਪਰਵਾਹ ਨਹੀਂ ਹੈ। ਪ੍ਰੇਮ ਦੀ ਦੋਸਤ ਦੀ ਸ਼ੁਸਮਾ ਨਾਲ ਦੋਸਤੀ ਹੈ। ਸ਼ੁਸਮਾ ਰਾਜ ਨੂੰ ਪਸੰਦ ਨਹੀਂ ਕਰਦੀ। चार युवतियां राज, प्रेम, वेद और अशोक चार लड़कियों सुषमा, कुसुम, विमला और पूनम के साथ मित्रता रखते हैं। सुषमा और विमला दोस्त हैं। वेद की गर्ल फ्रेंड सुषमा और विमला को पसंद नहीं करती। कुसुम को वेद की परवाह नहीं है। प्रेम की गर्ल फ्रेंड सुषमा से मित्रता है। सुषमा को राज पसंद नहीं है। Q1. Who is Raj’s girl friend? ਰਾਜ ਦੀ ਦੋਸਤ ਕੌਣ ਹੈ। (a) Sushma ਸ਼ੁਸਮਾ (b) Kusum ਕੁਸਮ (c) Vimla ਵਿਮਲਾ (d) Poonam ਪੂਨਮ Q2. With whom is Sushma friendly? ਸ਼ੁਸਮਾ ਦੀ ਦੋਸਤੀ ਕਿਸ ਨਾਲ ਹੈ। (a) Raj (b) Prem (c) Ved (d) Ashok Q3. Who is Poonam’s boy friend? ਪੂਨਮ ਦਾ ਲੜਕਾ ਦੋਸਤ ਕੌਣ ਹੈ। (a) Ashok (b) Ved (c) Prem (d) Raj Q4. Who does not like Sushma and Vimla ? ਸ਼ੁਸਮਾ ਅਤੇ ਵਿਮਲਾ ਨੂੰ ਕੌਣ ਨਹੀਂ ਪਸੰਦ ਕਰਦਾ। (a) Poonam (b) Raj (c) Ashok (d) Ved ANSWER- 1.B 2.D 3.B 4.A
Directions: Rad the information given below and answer the questions that follow :
Four young men Raj, Prem, Ved and Ashok are friendly with four girls Sushma, Kusum, Vimla and Poonam. Sushma and Vimla are friends. Ved’s girl friend does not like Sushma and Vimla. Kusum does not care for Ved. Prem’s girl friend is friendly with Sushma. Sushma does not like Raj.
ਚਾਰ ਨੌਜਵਾਨ ਰਾਜ, ਪ੍ਰੇਮ, ਵੇਦ ਅਤੇ ਅਸ਼ੋਕ ਚਾਰ ਲੜਕੀਆਂ ਸ਼ੁਸਮਾ, ਕੁਸਮ, ਵਿਮਲਾ ਅਤੇ ਪੂਨਮ ਮਿੱਤਰ ਹਨ। ਸ਼ੁਸਮਾ ਅਤੇ ਵਿਮਲਾ ਦੋਸਤ ਹਨ। ਵੇਦ ਦੀ ਦੋਸਤ ਸ਼ੁਸਮਾ ਅਤੇ ਵਿਮਲਾ ਨੂੰ ਪਸੰਦ ਨਹੀਂ ਕਰਦੀ। ਕੁਸਮ ਨੂੰ ਵੇਦ ਦੀ ਪਰਵਾਹ ਨਹੀਂ ਹੈ। ਪ੍ਰੇਮ ਦੀ ਦੋਸਤ ਦੀ ਸ਼ੁਸਮਾ ਨਾਲ ਦੋਸਤੀ ਹੈ। ਸ਼ੁਸਮਾ ਰਾਜ ਨੂੰ ਪਸੰਦ ਨਹੀਂ ਕਰਦੀ।
चार युवतियां राज, प्रेम, वेद और अशोक चार लड़कियों सुषमा, कुसुम, विमला और पूनम के साथ मित्रता रखते हैं। सुषमा और विमला दोस्त हैं। वेद की गर्ल फ्रेंड सुषमा और विमला को पसंद नहीं करती। कुसुम को वेद की परवाह नहीं है। प्रेम की गर्ल फ्रेंड सुषमा से मित्रता है। सुषमा को राज पसंद नहीं है।
Q1. Who is Raj’s girl friend?
ਰਾਜ ਦੀ ਦੋਸਤ ਕੌਣ ਹੈ।
(a) Sushma ਸ਼ੁਸਮਾ (b) Kusum ਕੁਸਮ
(c) Vimla ਵਿਮਲਾ (d) Poonam ਪੂਨਮ
Q2. With whom is Sushma friendly?
ਸ਼ੁਸਮਾ ਦੀ ਦੋਸਤੀ ਕਿਸ ਨਾਲ ਹੈ।
(a) Raj (b) Prem (c) Ved (d) Ashok
Q3. Who is Poonam’s boy friend?
ਪੂਨਮ ਦਾ ਲੜਕਾ ਦੋਸਤ ਕੌਣ ਹੈ।
(a) Ashok (b) Ved
(c) Prem (d) Raj
Q4. Who does not like Sushma and Vimla ?
ਸ਼ੁਸਮਾ ਅਤੇ ਵਿਮਲਾ ਨੂੰ ਕੌਣ ਨਹੀਂ ਪਸੰਦ ਕਰਦਾ।
(a) Poonam (b) Raj
(c) Ashok (d) Ved
ANSWER- 1.B 2.D 3.B 4.A
(369)