Directions : On the basis of the information provided below, answer these questions: Six people A, B, C, D, E and F are sitting on the ground in a hexagonal shape. All the sides of the hexagon so formed are of same length. A is not adjacent to B or C; D is not adjacent to C or E; B and C are adjacent; F is in the middle of D and C.
6 ਲੋਕ ਏ, ਬੀ , ਸੀ, ਡੀ, ਈ ਅਤੇ ਐੱਫ ਇਕ ਛੇ ਕੋਨੇ ਆਕਾਰ ਦੀ ਜ਼ਮੀਨ ਤੇ ਬੈਠੇ ਹਨ। ਛੇ ਕੋਨੇ ਆਕਾਰ ਦੇ ਸਾਰੇ ਪਾਸੇ ਦੀ ਲੰਬਾਈ ਇਕੋ ਜਿਹੀ ਹੈ। ਏ, ਬੀ ਜਾਂ ਸੀ ਦੇ ਨੇੜੇ ਨਹੀਂ ਹੈ। ਡੀ, ਸੀ ਜਾਂ ਈ ਦੇ ਨੇੜੇ ਨਹੀਂ ਹੈ। ਬੀ ਅਤੇ ਸੀ ਇਕ ਦੂਸਰੇ ਦੇ ਨੇੜੇ ਹਨ। ਐੱਫ, ਡੀ ਅਤੇ ਸੀ ਦੇ ਵਿਚਕਾਰ ਹੈ।
छह लोग A, B, C, D, E और F एक षट्कोणीय आकार में जमीन पर बैठे हैं। षट्भुज के सभी पक्षों का गठन एक ही लंबाई के हैं। A, B या C के समीप नहीं है; D, C या E के समीप नहीं है; बैंड सी आसन्न हैं; F, D और C के मध्य में है।
Q1. Which of the following is not a correct neighbour pair?
ਹੇਠ ਲਿਖਿਆ ਵਿਚੋਂ ਕਿਹੜਾ ਗਵਾਂਢੀ ਜੋੜਾ ਸਹੀ ਨਹੀਂ ਹੈ।
Q2. Who is at the same distance from D as E is from D?
ਇਹਨਾਂ ਵਿਚੋਂ ਕਿਹੜਾ ਡੀ ਤੋਂ ਇਕੋ ਜਿੰਨੀ ਦੂਰੀ ਤੇ ਹੈ ਜਿਵੇਂ ਕਿ ਡੀ ਤੋਂ ਈ ਹੈ।
(a) B (b) C (c) D (d) F
Q3. Which of the following is in the right sequence?
ਕਿਹੜਾ ਸਹੀ ਤਰਤੀਬ ਵਿਚ ਹੈ.
(a) A, F, B (b) F, A, E
(c) B, C, F (d) D, A, B
Q4. If one neighbour of A is D, who is the other one?
ਜੇਕਰ ਏ ਦਾ ਇਕ ਗਵਾਂਢੀ ਡੀ ਹੈ ਤਾਂ ਹੋਰ ਕੌਣ ਹੋਵੇਗਾ।
(a)B (b) C (c)E (d)F
Q5. Who is placed opposite to E?
ਈ ਦੇ ਉਲਟ ਕੌਣ ਹੈ।
(a) B (b) C (c) D (d) F
1.A 2.B 3.C 4.C 5.D
(34)