ਇਕ ਦੁਕਾਨ ਵਿੱਚ, ਵਸਤੂਆਂ ਨੂੰ 6 ਕਤਾਰਾਂ ਵਿੱਚ ਇਸ ਤਰੀਕੇ ਨਾਲ ਸ਼ੈਲਫ ਵਿੱਚ ਰੱਖਿਆ ਗਿਆ ਸੀ। ਬਿਸਕੁਟ ਦਾ ਡੱਬਾ ਚਾਕਲੇਟ ਦੇ ਡੱਬੇ ਦੇ ਉਪਰ ਰੱਖਿਆ ਗਿਆ ਸੀ ਅਤੇ ਚਿਪਸ ਦੇ ਪੈਕਟ ਦੇ ਹੇਠਾਂ ਹੈ। ਕੇਕ ਸਭ ਤੋਂ ਥੱਲੇ ਅਤੇ ਪੇਪਰਮਿੰਟ ਦੀਆਂ ਬੋਤਲਾਂ ਚਾਕਲੇਟ ਦੇ ਥੱਲੇ ਹਨ। ਸਭ ਤੋਂ ਉਪਰ ਕਤਾਰ ਵਿੱਚ ਜੈਮ ਦੀਆਂ ਬੋਤਲਾਂ ਰੱਖੀਆ ਗਈਆਂ ਹਨ। ਅਸਲ ਵਿੱਚ ਪੇਪਰਮਿੰਟ ਦੀਆਂ ਬੋਤਲਾਂ ਕਿਥੇ ਹਨ ਉਪਰ ਤੋਂ ਜਗ੍ਹਾਂ ਦੱਸੋ।
एक दुकान में, वस्तुओं को छह पंक्तियों से युक्त एक शेल्फ में व्यवस्थित किया गया था। बिस्कुट के डिब्बे के ऊपर चॉकलेट लेकिन चिप्स के पैकेट की पंक्तियों के नीचे,की व्यवस्था की गई है केक सबसे नीचे और पेपरमिंट की बोतलें चॉकलेट के नीचे हैं। सबसे ऊपरी पंक्ति में जाम की बोतलों का प्रदर्शन था। वास्तव में पेपरमिंट की बोतलें कहाँ हैं? ऊपर से जगह का उल्लेख करें
(a) 2nd (b) 3rd (c) 4th (d) 5th
answer- D
(23)