- ਮਨੋਵਿਗਿਆਨ, ਹਿੰਦੀ, ਅੰਗ੍ਰੇਜ਼ੀ, ਸਮਾਜ ਸ਼ਾਸਤਰ , ਅਰਥ ਸ਼ਾਸਤਰ , ਵਿਦਿਆ ਅਤੇ ਲੇਖਾ ਪੱਤਰ ਤੇ ਆਧਾਰਿਤ ਹਰੇਕ ਵਿਚ 7 ਪੁਸਤਕਾਂ ਹਨ, ਜੋ ਇਕ ਦੂਸਰੇ ਦੇ ਉਪਰ ਟੇਬਲ ਤੇ ਪਈਆਂ ਹਨ।
2… ਸਮਾਜ ਸ਼ਾਸਤਰ ਸਾਰੀਆਂ ਕਿਤਾਬਾਂ ਵਿਚੋਂ ਸਭ ਤੋਂ ਉਪਰ ਹੈ
- ਲੇਖਾ ਪੱਤਰ ਜੋ ਕਿ ਵਿਦਿਆ ਤੋਂ ਤੁਰੰਤ ਨੀਚੇ ਹੈ ਜੋ ਕਿ ਸਮਾਜ ਸ਼ਾਸਤਰ ਤੋਂ ਤੁਰੰਤ ਨੀਚੇ ਹੈ।
- ਅਰਥ ਸ਼ਾਸਤਰ ਮਨੋਵਿਗਿਆਨ ਦੇ ਤੁਰੰਤ ਉਪਰ ਹੈ ਪਰ ਮੱਧ ਵਿਚ ਨਹੀਂ ਹੈ।
- ਹਿੰਦੀ, ਮਨੋਵਿਗਿਆਨ ਦੇ ਤੁਰੰਤ ਨੀਚੇ ਹੈ।
(i) मनोविज्ञान, हिंदी, अंग्रेजी, समाजशास्त्र, अर्थशास्त्र, शिक्षा और लेखा पर प्रत्येक में सात पुस्तकें हैं, जो एक दूसरे से ऊपर एक टेबल पर पड़ी हैं।(ii) समाजशास्त्र सभी पुस्तकों में सबसे ऊपर है।(iii) लेखा शिक्षा के तुरंत नीचे है जो समाजशास्त्र से तुरंत नीचे है।(iv) अर्थशास्त्र मनोविज्ञान से तुरंत ऊपर है, लेकिन बीच में नहीं।(v) हिंदी मनोविज्ञान से तुरंत नीचे है।
Q1. Economics is between which of the following books?
ਹੇਠ ਲਿਖਿਆ ਵਿਚੋਂ ਅਰਥ ਸ਼ਾਸਤਰ ਕਿੰਨਾ ਦੇ ਵਿਚਕਾਰ ਹੈ।
(a) Accountancy and Education
(b) Psychology and Hindi
(c) English and Psychology
(d) Psychology and Sociology
(e) None of these
- ਲੇਖ-ਪੱਤਰ ਅਤੇ ਵਿਦਿਆ
- ਮਨੋਵਿਗਿਆਨ ਅਤੇ ਹਿੰਦੀ
- ਅੰਗ੍ਰੇਜ਼ੀ ਅਤੇ ਮਨੋਵਿਗਿਆਨ
- ਮਨੋਵਿਗਿਆਨ ਅਤੇ ਸਮਾਜ ਸ਼ਾਸਤਰ
- ਕੋਈ ਨਹੀਂ
Q2. Which three books are between Accountancy and Hindi?
ਲੇਖਾ ਪੱਤਰ ਅਤੇ ਹਿੰਦੀ ਦੇ ਵਿਚਕਾਰ ਕਿਹੜੀਆਂ ਤਿੰਨ ਕਿਤਾਬਾਂ ਹਨ।
(a) English, Economics and Psychology
(b) Economics, Psychology and Education
(c) Economics, Psychology and Hindi
(d) cannot be determined
(e) None of these
- ਅੰਗ੍ਰੇਜ਼ੀ, ਅਰਥ ਸ਼ਾਸਤਰ ਅਤੇ ਮਨੋਵਿਗਿਆਨ
- ਅਰਥ ਸ਼ਾਸਤਰ, ਮਨੋਵਿਗਿਆਨ ਅਤੇ ਵਿਦਿਆ
- ਅਰਥ ਸ਼ਾਸਤਰ, ਮਨੋਵਿਗਿਆਨ ਅਤੇ ਹਿੰਦੀ
- ਪਤਾ ਨਹੀਂ ਕੀਤਾ ਜਾ ਸਕਦਾ
- ਕੋਈ ਨਹੀਂ ਹੈ
Q3. If Sociology~ and English, Accountancy and Hindi, Education and Psychology interchange,
their positions, which book will be between Psychology and Sociology?
ਜੇਕਰ ਸਮਾਜ ਸ਼ਾਸਤਰ ਅਤੇ ਅੰਗ੍ਰੇਜ਼ੀ, ਲੇਖਾ-ਪੱਤਰ ਅਤੇ ਹਿੰਦੀ, ਵਿਦਿਆ ਅਤੇ ਮਨੋਵਿਗਿਆਨ ਦੇ ਸਥਾਨਾਂ ਦੀ ਅਦਲਾ-ਬਦਲੀ ਕਰ ਦਿੱਤੀ ਜਾਵੇ ਤਾਂ ਮਨੋ ਵਿਗਿਆਨ ਅਤੇ ਸਮਾਜ ਸ਼ਾਸਤਰ ਦੇ ਵਿਚਕਾਰ ਕਿਹੜੀ ਕਿਤਾਬ ਹੋਵੇਗੀ।
(a) Accountancy ਲੇਖਾ-ਪੱਤਰ
(b) Psychology ਮਨੋਵਿਗਿਆਨ
(c) Hindi ਹਿੰਦੀ
(d) Economicsਅਰਥ ਸ਼ਾਸਤਰ
(e) None of these ਕੋਈ ਨਹੀਂ
answer- 1.C 2.A 3.C
(61)