Directions ( :ead the following information carefully and answer the questions given below it : Seven friends Kamla, Manish, Rohit, Amit, Gaurav, Pritam and Priya are sitting in a circle. Kamla, Manish, Rohit, Amit, Pritam and Priya are sitting at equal distances from each other. Rohit is sitting three places right of Pritam, who is sitting one place right of Amit. Kamla forms an angle of 90 degrees from Gaurav and an angle of 120 degrees from Manish. Manish is just opposite Priya and is sitting on the left of Gaurav. 7 ਦੋਸਤ ਕਮਲਾ, ਮਨੀਸ਼, ਰੋਹਿਤ, ਅਮਿਤ, ਗੋਰਵ, ਪ੍ਰੀਤਮ ਅਤੇ ਪ੍ਰਿਆ ਇਕ ਘੇਰੇ ਵਿੱਚ ਬੈਠੇ ਹਨ। ਕਮਲਾ, ਮਨੀਸ਼, ਰੋਹਿਤ, ਅਮਿਤ, ਪ੍ਰੀਤਮ ਅਤੇ ਪ੍ਰਿਆ ਇਕ ਦੂਸਰੇ ਤੋਂ ਸਮਾਨ ਦੂਰੀ ਤੇ ਬੈਠੇ ਹਨ। ਰੋਹਿਤ ਪ੍ਰੀਤਮ ਦੇ ਸੱਜੇ ਤੋਂ ਤੀਜੇ ਸਥਾਨ ਤੇ ਬੈਠਾ ਹੈ ਜੋ ਕਿ ਅਮਿਤ ਦੇ ਸੱਜੇ ਤੋਂ ਪਹਿਲੀ ਜਗ੍ਹਾਂ ਬੈਠਾ ਹੈ। ਕਮਲਾ, ਗੋਰਵ ਤੋਂ 90 ਡਿਗਰੀ ਦਾ ਕੋਣ ਮਨੀਸ਼ ਤੋਂ 120 ਡਿਗਰੀ ਦਾ ਕੋਣ ਬਣਾਉਂਦੀ ਹੈ. ਮਨੀਸ਼ ਪ੍ਰਿਆ ਦੇ ਠੀਕ ਸਾਹਮਣੇ ਬੈਠਾ ਹੈ ਅਤੇ ਗੋਰਵ ਦੇ ਖੱਬੇ ਪਾਸੇ ਬੈਠਾ ਹੈ। सात दोस्त कमला, मनीष, रोहित, अमित, गौरव, प्रीतम और प्रिया एक घेरे में बैठे हैं। कमला, मनीष, रोहित, अमित, प्रीतम और प्रिया एक दूसरे से समान दूरी पर बैठे हैं।रोहित प्रीतम के ठीक तीन जगह बैठा है, जो अमित के ठीक एक जगह बैठा है। कमला गौरव से 90 डिग्री का कोण और मनीष से 120 डिग्री का कोण बनाती है। मनीष, प्रिया के ठीक सामने है और गौरव के बाईं ओर बैठा है। Q1. Who is the only person sitting between Rohit and Manish? ਰੋਹਿਤ ਅਤੇ ਮਨੀਸ਼ ਦੇ ਵਿਚਕਾਰ ਕੋਣ ਬੈਠਾ ਹੈ। (a) Pritam (b) Amit (c) Gaurav (d) Kamla Q2. Gaurav is not sitting at equal distances from ਗੋਰਵ ਦੀ ਕਿੰਨਾਂ ਤੋਂ ਸਮਾਨ ਦੂਰੀ ਹੈ। (a) Rohit and Pritam (b) Amit and Kamla (c) Manish and Pritam (d) All of the above Q3. Gaurav is sitting………. of’ Priya, ਗੋਰਵ ਪ੍ਰਿਆ ਦੇ…………ਬੈਠਾ ਹੈ। (a) to the left (b) to the right (c) two places right (d) None of these Q4. The angle between Gaurav and Manish in the clockwise direction is ਘੜੀ ਦੀ ਸੂਈ ਦੀ ਦਿਸ਼ਾ ਦੇ ਵਿੱਚ ਗੋਰਵ ਅਤੇ ਮਨੀਸ਼ ਦੇ ਵਿਚ ਕਿਹੜਾ ਕੋਣ ਬਣੇਗਾ। (a 150 (b) 180 (c) 210 (d) None of these Q5. Which of the following statements is not correct? ਹੇਠ ਲਿਖਿਆ ਵਿਚੋਂ ਕਿਹੜਾ ਕਥਨ ਸਹੀ ਨਹੀਂ ਹੈ। (a) Pritam is between Manish and Kamla. (b) Manish is two places away from Priya. (c) Gaurav is sitting opposite Pritam. (d) All of the above ਪ੍ਰੀਤਮ, ਮਨੀਸ਼ ਅਤੇ ਕਮਲਾ ਦੇ ਵਿਚਕਾਰ ਹੈ ਮਨੀਸ਼ ਪ੍ਰਿਆ ਤੋਂ ਦੋ ਜਗ੍ਹਾਂ ਦੂਰ ਹੈ। ਗੋਰਵ ਪ੍ਰੀਤਮ ਦੇ ਉਲਟ ਬੈਠਾ ਹੈ। ਉਪਰੋਕਤ ਸਾਰੇ ANWER-1.C 2.D 3.D 4.D 5.D
Directions ( :ead the following information carefully and answer the questions given below it :
Seven friends Kamla, Manish, Rohit, Amit, Gaurav, Pritam and Priya are sitting in a circle. Kamla, Manish, Rohit, Amit, Pritam and Priya are sitting at equal distances from each other.
Rohit is sitting three places right of Pritam, who is sitting one place right of Amit. Kamla forms an angle of 90 degrees from Gaurav and an angle of 120 degrees from Manish. Manish is just opposite Priya and is sitting on the left of Gaurav.
7 ਦੋਸਤ ਕਮਲਾ, ਮਨੀਸ਼, ਰੋਹਿਤ, ਅਮਿਤ, ਗੋਰਵ, ਪ੍ਰੀਤਮ ਅਤੇ ਪ੍ਰਿਆ ਇਕ ਘੇਰੇ ਵਿੱਚ ਬੈਠੇ ਹਨ। ਕਮਲਾ, ਮਨੀਸ਼, ਰੋਹਿਤ, ਅਮਿਤ, ਪ੍ਰੀਤਮ ਅਤੇ ਪ੍ਰਿਆ ਇਕ ਦੂਸਰੇ ਤੋਂ ਸਮਾਨ ਦੂਰੀ ਤੇ ਬੈਠੇ ਹਨ। ਰੋਹਿਤ ਪ੍ਰੀਤਮ ਦੇ ਸੱਜੇ ਤੋਂ ਤੀਜੇ ਸਥਾਨ ਤੇ ਬੈਠਾ ਹੈ ਜੋ ਕਿ ਅਮਿਤ ਦੇ ਸੱਜੇ ਤੋਂ ਪਹਿਲੀ ਜਗ੍ਹਾਂ ਬੈਠਾ ਹੈ। ਕਮਲਾ, ਗੋਰਵ ਤੋਂ 90 ਡਿਗਰੀ ਦਾ ਕੋਣ ਮਨੀਸ਼ ਤੋਂ 120 ਡਿਗਰੀ ਦਾ ਕੋਣ ਬਣਾਉਂਦੀ ਹੈ. ਮਨੀਸ਼ ਪ੍ਰਿਆ ਦੇ ਠੀਕ ਸਾਹਮਣੇ ਬੈਠਾ ਹੈ ਅਤੇ ਗੋਰਵ ਦੇ ਖੱਬੇ ਪਾਸੇ ਬੈਠਾ ਹੈ।
सात दोस्त कमला, मनीष, रोहित, अमित, गौरव, प्रीतम और प्रिया एक घेरे में बैठे हैं। कमला, मनीष, रोहित, अमित, प्रीतम और प्रिया एक दूसरे से समान दूरी पर बैठे हैं।रोहित प्रीतम के ठीक तीन जगह बैठा है, जो अमित के ठीक एक जगह बैठा है। कमला गौरव से 90 डिग्री का कोण और मनीष से 120 डिग्री का कोण बनाती है। मनीष, प्रिया के ठीक सामने है और गौरव के बाईं ओर बैठा है।
Q1. Who is the only person sitting between Rohit and Manish?
ਰੋਹਿਤ ਅਤੇ ਮਨੀਸ਼ ਦੇ ਵਿਚਕਾਰ ਕੋਣ ਬੈਠਾ ਹੈ।
(a) Pritam (b) Amit
(c) Gaurav (d) Kamla
Q2. Gaurav is not sitting at equal distances from
ਗੋਰਵ ਦੀ ਕਿੰਨਾਂ ਤੋਂ ਸਮਾਨ ਦੂਰੀ ਹੈ।
(a) Rohit and Pritam (b) Amit and Kamla
(c) Manish and Pritam (d) All of the above
Q3. Gaurav is sitting………. of’ Priya,
ਗੋਰਵ ਪ੍ਰਿਆ ਦੇ…………ਬੈਠਾ ਹੈ।
(a) to the left (b) to the right
(c) two places right (d) None of these
Q4. The angle between Gaurav and Manish in the clockwise direction is
ਘੜੀ ਦੀ ਸੂਈ ਦੀ ਦਿਸ਼ਾ ਦੇ ਵਿੱਚ ਗੋਰਵ ਅਤੇ ਮਨੀਸ਼ ਦੇ ਵਿਚ ਕਿਹੜਾ ਕੋਣ ਬਣੇਗਾ।
(a 150 (b) 180 (c) 210
(d) None of these
Q5. Which of the following statements is not correct?
ਹੇਠ ਲਿਖਿਆ ਵਿਚੋਂ ਕਿਹੜਾ ਕਥਨ ਸਹੀ ਨਹੀਂ ਹੈ।
(a) Pritam is between Manish and Kamla.
(b) Manish is two places away from Priya.
(c) Gaurav is sitting opposite Pritam.
(d) All of the above
- ਪ੍ਰੀਤਮ, ਮਨੀਸ਼ ਅਤੇ ਕਮਲਾ ਦੇ ਵਿਚਕਾਰ ਹੈ
- ਮਨੀਸ਼ ਪ੍ਰਿਆ ਤੋਂ ਦੋ ਜਗ੍ਹਾਂ ਦੂਰ ਹੈ।
- ਗੋਰਵ ਪ੍ਰੀਤਮ ਦੇ ਉਲਟ ਬੈਠਾ ਹੈ।
- ਉਪਰੋਕਤ ਸਾਰੇ
- ANWER-1.C 2.D 3.D 4.D 5.D
(115)