Directions : Read the following information to answer the given ques : (i) A, B, C, D, E, F and G are playing cards sitting around a circular table. (ii) D is not neighbour of C or E. (iii) A is neighbour of B and C. IV) G, who is second to the left of D, is the neighbors of E and F
- ਏ ਬੀ ਸੀ ਡੀ ਈ ਐਫ ਅਤੇ ਜੀ ਇਕ ਗੋਲਾਕਾਰ ਮੇਜ਼ ਦੇ ਦੁਆਲੇ ਬੈਠੇ ਤਾਜ਼ ਖੇਡ ਰਹੇ ਹਨ।
2.. ਡੀ, ਸੀ ਜਾਂ ਈ ਦਾ ਗਵਾਂਢੀ ਨਹੀਂ ਹੈ
- ਏ, ਬੀ ਅਤੇ ਸੀ ਦਾ ਗਵਾਂਢੀ ਹੈ
- ਜੀ ਜੋ ਕਿ ਡੀ ਦੇ ਖਬੇ ਤੋਂ ਦੂਸਰਾ ਹੈ, ਈ ਅਤੇ ਐਫ ਦਾ ਗਵਾਂਢੀ ਹੈ।
(i) A, B, C, D, E, F और G एक वृत्ताकार मेज के चारों ओर बैठे कार्ड खेल रहे हैं।(ii) D, C या E का पड़ोसी नहीं है।(iii) A, B और C का पड़ोसी है।IV) G, जो D के बाईं ओर दूसरा है, E और F का पड़ोसी है।
Q1. Which of the following is correct?
ਹੇਠ ਲਿਖਿਆ ਵਿਚੋਂ ਕਿਹੜਾ ਸਹੀ ਹੈ।
(a) B is between A and D.
(b) D is between F and G.
(c) E is to the immediate right of G.
(d) F is to the immediate left of G.
(e) None of these
ਬੀ, ਏ ਅਤੇ ਡੀ ਤੇ ਵਿਚਕਾਰ ਹੈ
- ਡੀ ਐਫ ਅਤੇ ਜੀ ਦੇ ਵਿਚਕਾਰ ਹੈ
- ਈ,, ਜੀ ਦੇ ਇਕਦਮ ਸਜੇ ਹੈ
- ਐਫ ਜੀ ਦੇ ਇਕਦਮ ਖਬੇ ਹੈ
- ਕੋਈ ਨਹੀਂ ਹੈ।
Q2. Which of the following has the pair with the second person sitting to the immediate right of the first person?
ਹੇਠ ਲਿਖੇ ਜੋੜੇ ਵਿਚੋਂ ਕਿਹੜਾ ਦੂਜਾ ਆਦਮੀ ਪਹਿਲੇ ਆਦਮੀ ਦੇ ਇਕਦਮ ਸਜੇ ਬੈਠਾ ਹੈ.।
(a) BD (b) GF (c) EC (d) AE
(e) None of these
Q3. Which of the following will be D’s position after E and D interchange their places?
ਜੇਕਰ ਈ ਅਤੇ ਡੀ ਦੇ ਸਥਾਨ ਅਦਲਾ ਬਦਲੀ ਕਰ ਦਿਤੇ ਜਾਣ ਤਾਂ ਹੇਠ ਲਿਖਿਆ ਵਿਚੋਂ ਡੀ ਦੀ ਸਥਿਤੀ ਕੀ ਹੋਵੇਗੀ।
(a) Neighbour of G and C
(b) To the immediate left of C
(c) To the immediate right of F
(d) Neighbour of C and A
(e) None of these
- ਜੀ ਅਤੇ ਸੀ ਦਾ ਗਵਾਂਢੀ ਹੈ
- ਸੀ ਦੇ ਇਕਦਮ ਖੱਬੇ
- ਐੱਫ ਦੇ ਇਕਦਮ ਸੱਜੇ
- ਸੀ ਅਤੇ ਏ ਦਾ ਗਵਾਂਢੀ
- ਕੋਈ ਨਹੀਂ
Q4. What is the position of C ?
ਸੀ ਦੀ ਸਥਿਤੀ ਕੀ ਹੈ।
(a) Second to the left of B
(b) Third to the right of F
(c) To the immediate left of A
(d) To the immediate right of E
(e) None of these
- ਬੀ ਦੇ ਖਬੇ ਤੋਂ ਦੂਸਰਾ
- ਐੱਫ ਦੇ ਸੱਜੇ ਤੋਂ ਤੀਸਰਾ
- ਏ ਤੋਂ ਇਕਦਮ ਖੱਬੇ
- ਈ ਤੋਂ ਇਕ ਦਮ ਸੱਜੇ
- ਕੋਈ ਨਹੀਂ
Q5. Which of the following has the second person sitting between the first and third persons?
ਹੇਠ ਲਿਖਿਆ ਵਿਚੋਂ ਕਿਹੜਾ ਦੂਸਰਾ ਆਦਮੀ ਪਹਿਲੇ ਅਤੇ ਤੀਜੇ ਦੇ ਵਿਚਕਾਰ ਬੈਠਾ ਹੈ।
(a) DAB (b) GCE (c) BCA
(d) GFD (e) None of these
Q6. Which of the following is wrong?
ਹੇਠ ਲਿਖੇ ਵਿਚੋਂ ਕਿਹੜਾ ਗਲਤ ਹੈ.
(a) A is to the immediate right of B.
(b) B is to the immediate left of D.
(c) F is between G and D.
(d) E is between G and C.
(e) all are correct
1.. ਏ ਬੀ ਦੇ ਇਕਦਮ ਸੱਜੇ ਹੈ।
- ਬੀ ਡੀ ਦੇ ਇਕਦਮ ਖਬੇ ਹੈ
- ਐਫ ਜੀ ਅਤੇ ਡੀ ਦੇ ਵਿਚਕਾਰ ਹੈ
- ਈ ਜੀ ਅਤੇ ਸੀ ਦੇ ਵਿਚਕਾਰ ਹੈ
- ਸਾਰੇ ਸਹੀ ਹਨ।
ANSWER- 1.A 2.B 3.A 4.E 5.D 6.B
(52)