Six persons A, B, C, D, E and F are sitting in two rows, three in each. E is not at the end of any row. D is second to the left of F. C, the neighbour of E, is sitting diagonally opposite to D. B is the neighbour of F. 6 ਵਿਅਕਤੀ A, B, C, D, E ਅਤੇ F ਦੋ ਕਤਾਰਾਂ ਵਿਚ ਬੈਠੇ ਹਨ। ਹਰੇਕ ਵਿਚ ਤਿੰਨ ਬੈਠੇ ਹਨ। E ਕਿਸੇ ਵੀ ਕਤਾਰ ਦੇ ਅੰਤ ਵਿਚ ਨਹੀਂ ਹੈ। D ਐਫ ਦੇ ਖਬੇ ਤੋਂ ਦੂਸਰੇ ਸਥਾਨ ਤੇ ਹੈ। C, E ਦਾ ਗਵਾਢੀ ਹੈ ਜੋ ਕਿ D ਦੇ ਤਿਰਛਾ ਉਲਟ ਬੈਠਾ ਹੈ। B, F ਦਾ ਗਵਾਂਢੀ ਹੈ। छह व्यक्ति ए, बी, सी, डी, ई और एफ दो पंक्तियों में बैठे हैं, प्रत्येक में तीन। E किसी भी पंक्ति के अंत में नहीं है। D, F के बाएं से दूसरे स्थान पर है। C, E का पड़ोसी है, जो D के विपरीत तिरछा बैठा है। B, F का पड़ोसी है।
Directions () : Read the following information carefully and answer, the questions given below :
Six persons A, B, C, D, E and F are sitting in two rows, three in each. E is not at the end of any row. D is second to the left of F. C, the neighbour of E, is sitting diagonally opposite to D. B is the neighbour of F.
6 ਵਿਅਕਤੀ A, B, C, D, E ਅਤੇ F ਦੋ ਕਤਾਰਾਂ ਵਿਚ ਬੈਠੇ ਹਨ। ਹਰੇਕ ਵਿਚ ਤਿੰਨ ਬੈਠੇ ਹਨ। E ਕਿਸੇ ਵੀ ਕਤਾਰ ਦੇ ਅੰਤ ਵਿਚ ਨਹੀਂ ਹੈ। D ਐਫ ਦੇ ਖਬੇ ਤੋਂ ਦੂਸਰੇ ਸਥਾਨ ਤੇ ਹੈ। C, E ਦਾ ਗਵਾਢੀ ਹੈ ਜੋ ਕਿ D ਦੇ ਤਿਰਛਾ ਉਲਟ ਬੈਠਾ ਹੈ। B, F ਦਾ ਗਵਾਂਢੀ ਹੈ।
छह व्यक्ति ए, बी, सी, डी, ई और एफ दो पंक्तियों में बैठे हैं, प्रत्येक में तीन। E किसी भी पंक्ति के अंत में नहीं है। D, F के बाएं से दूसरे स्थान पर है। C, E का पड़ोसी है, जो D के विपरीत तिरछा बैठा है। B, F का पड़ोसी है।
Q1. Which of the following are sitting diagonally opposite to each other?
ਹੇਠ ਲਿਖਿਆ ਵਿਚੋਂ ਕਿਹੜਾ ਇਕ ਦੂਸਰੇ ਦੇ ਤਿਰਛਾ ਉਲਟ ਬੈਠਾ ਹੈ।
(a) F and C (b) D and A (c) A and C
Q2. Which of the following are in the same row?
ਹੇਠ ਲਿਖੇ ਵਿਚੋਂ ਕਿਹੜਾ ਇਕ ਹੀ ਕਤਾਰ ਵਿਚ ਹੈ।
(a) A and E (b) E and D (c) C and B
Q3. Which of the following are in one of the two rows?
ਹੇਠ ਲਿਖਿਆ ਵਿਚੋਂ ਕਿਹੜੇ ਦੋ ਕਤਾਰਾਂ ਵਿਚੋਂ ਇਕ ਵਿੱਚ ਹਨ।
(a) FBC (b) CEB (c) DBF
(d) AEF (e) ABF
Q4. After interchanging seat with E, who will be the neighbour of D in the new position?
ਈ ਨਾਲ ਆਪਣੀ ਜਗ੍ਹਾਂ ਅਦਲਾ ਬਦਲੀ ਕਰਨ ਦੇ ਨਾਲ ਡੀ ਦਾ ਨਵਾਂ ਗਵਾਂਢੀ ਕੌਣ ਹੋਵੇਗਾ।
(a) C and A (b) F and B (c) Only B
(d) Only A (e) Only C
ANSWER- 1.D 2.A 3.C 4.A
(67)