- जब कोई व्यक्ति अपनी गति को 42 किमी / घंटा से घटाकर 36 किमी / घंटा करता है तो वह 20 मिनट सामान्य समय अधिक लेता है उसके द्वारा लिया गया सामान्य समय ज्ञात कीजिए?
ਜੇਕਰ ਇਕ ਵਿਅਕਤੀ ਆਪਣੀ ਗਤੀ 42 ਕਿਲੋ ਮੀ ਪ੍ਰਤੀ ਘੰਟੇ ਤੋਂ 36 ਕਿਲੋ ਮੀ ਪ੍ਰਤੀ ਘੰਟਾ ਕਰ ਦਿੰਦਾ ਹੈ ਤਾਂ ਉਸ ਨੂੰ ਅਸਲ ਸਮੇਂ ਤੋਂ 20 ਮਿੰਟ ਜ਼ਿਆਦਾ ਲਗਦੇ ਹਨ ਤਾਂ ਅਸਲ ਸਮਾਂ ਪਤਾ ਕਰੋ।
a. 2hr b. 1.5hr
c. 2.23hr d. Can’t be determined
Answer: A
(12)
4.2/5 - (5 votes)