42. Ravi starts by car from Mumbai to Goa. After sometime he realise that he will cover only 75% of the distance in the scheduled time or takes 3 hour more therefore he doubles his speed immediately and thus manages to reach Goa exactly on time. Find the time after which Ravi changed his speed?
रवि मुंबई से गोवा के लिए कार द्वारा यात्रा शुरू करता है। कुछ समय बाद उसे एहसास हुआ कि वह निर्धारित समय में केवल 75% की दूरी तय की और 3 घंटे अधिक लिए इसलिए वह तुरंत अपनी गति को दोगुना कर देता है और इस तरह समय पर गोवा पहुंचने में सफल होता है। उस समय का पता लगाएं जिसके बाद रवि ने अपनी गति बदल दी?
ਰਵੀ ਕਾਰ ਦੁਆਰਾ ਮੁੰਬਈ ਤੋਂ ਗੋਆ ਜਾਂਦਾ ਹੈ ਕੁਝ ਸਮੇਂ ਬਾਅਦ ਉਹਨੂੰ ਲੱਗਦਾ ਹੈ ਕਿ ਜੇਕਰ ਉਹ ਇਸੇ ਰਫਤਾਰ ਨਾਲ ਚਲਦਾ ਰਿਹਾ ਤਾਂ ਉਹ ਕੁਲ ਦੂਰੀ ਦਾ ਸਿਰਫ 75 ਪ੍ਰਤੀਸ਼ਤ ਹੀ ਤੈਹਿ ਕਰ ਸਕੇਗਾ ਤੇ ਜੇਕਰ ਉਸ ਨੇ ਕੁਲ ਦੂਰੀ ਤੈਹਿ ਕਰਨੀ ਹੈ ਤਾਂ ਉਸ ਨੂੰ ਅਸਲ ਸਮੇਂ ਤੋਂ 3 ਘੰਟੇ ਜ਼ਿਆਦਾ ਲਗਣਗੇ। ਇਸ ਲਈ ਉਹ ਉਸੇ ਸਮੇਂ ਆਪਣੀ ਗਤੀ ਦੋਗੁਣੀ ਕਰ ਲੈਂਦਾ ਹੈ ਤਾਂ ਜੋ ਉਹ ਟਾਈਮ ਤੇ ਪਹੁੰਚ ਸਕੇ ਤਾਂ ਕਿੰਨੇ ਸਮੇਂ ਬਾਅਦ ਉਸ ਨੇ ਆਪਣੀ ਗਤੀ ਬਦਲੀ।
a.3h b. 4h c.5h d.6h
Answer: D
(239)