अशोक ने निम्नानुसार 225 किमी की दूरी तय की। उन्होंने पहले 15 किमी को 45 किमी / घंटा, अगले 120 किमी को 60 किमी / घंटा और शेष यात्रा को 90 किमी / घंटा पर कवर किया। 225 किमी की यात्रा के लिए उसकी औसत गति का पता लगाएं।
ਅਸ਼ੋਕ 225 ਕਿਲੋ ਮੀ ਦੀ ਦੂਰੀ ਤੈਹਿ ਕਰਦਾ ਹੈ ਜਿਸ ਵਿਚੋ ਪਹਿਲੇ 15 ਕਿਲੋ ਮੀ 45 ਕਿਲੋ ਮੀ ਪ੍ਰਤੀ ਘੰਟਾ, ਅਗਲੇ 120 ਕਿਲੋ ਮੀ. 60 ਕਿਲੋ ਮੀ. ਪ੍ਰਤੀ ਘੰਟਾ ਅਤੇ ਬਾਕੀ ਦੀ ਦੂਰੀ 90 ਕਿਲੋ ਮੀ ਪ੍ਰਤੀ ਘੰਟਾ ਦੀ ਦਰ ਤੇ ਤੈਹਿ ਕਰਦਾ ਹੈ ਤਾਂ ਉਸ ਦੀ ਔਸਤ ਗਤੀ ਪਤਾ ਕਰੋ।
(a) 65 km/hr (b) 67.5 km/hr
(c) 70 km/hr (d) 73.5 km/hr
Answer: B
(767)
4.7/5 - (3 votes)