33. Two cars P and Q start at the same time from A and B which are 120 km apart. If the two cars travel in opposite directions, they meet after one hour and if they travel in same direction (from A towards B), then P meets Q after 6 hours. What is the speed of car P?
दो कारें P और Q एक ही समय में A और B से शुरू होती हैं जो 120 किमी की दुरी पर हैं। यदि दोनों कारें विपरीत दिशाओं में यात्रा करती हैं, तो वे एक घंटे के बाद मिलती हैं और यदि वे उसी दिशा में (A से B की ओर) यात्रा करती हैं, तो P 6 घंटे के बाद Q से मिलता है। कार P की गति क्या है?
ਦੋ ਕਾਰਾਂ Pਅਤੇ Q ਇਕੋ ਹੀ ਸਮੇਂ ਏ ਅਤੇ ਬੀ ਤੋਂ ਚਲਣਾ ਸ਼ੁਰੂ ਕਰਦੀਆਂ ਹਨ ਜੋ ਕਿ 120 ਕਿਲੋ ਮੀ ਦੀ ਦੂਰੀ ਤੇ ਸਥਿਤ ਹਨ। ਜੇਕਰ ਉਹ ਉਲਟ ਦਿਸ਼ਾ ਵਿਚ ਚਲਦੀਆਂ ਹਨ ਤਾਂ ਉਹ ਇਕ ਘੰਟੇ ਬਾਅਦ ਮਿਲਦੀਆਂ ਹਨ ਅਤੇ ਜੇਕਰ ਉਹ ਸਮਾਨ ਦਿਸ਼ਾ (ਏ ਤੋਂ ਬੀ ਵਲ) ਵਿਚ ਚਲਦੀਆਂ ਹਨ ਤਾਂ ਉਹ 6 ਘੰਟੇ ਬਾਅਦ ਮਿਲਦੀਆਂ ਹਨ। P ਦੀ ਰਫਤਾਰ ਪਤਾ ਕਰੋ।
a. 60 kmph b. 70 kmph
c. 120 kmph
d. data inadequate
e. none of these
Answer: b
(11)