हर एक घंटे के बाद कार की गति 2 किलोमीटर बढ़ जाती है। यदि पहले एक घंटे में यात्रा की दूरी 35 किलोमीटर थी। 12 घंटे में तय की गई कुल दूरी कितनी थी?
ਇਕ ਕਾਰ ਹਰ ਇਕ ਘੰਟੇ ਬਾਅਦ ਆਪਣੀ ਰਫਤਾਰ 2 ਕਿਲੋ ਮੀ ਪ੍ਰਤੀ ਘੰਟਾ ਵਧਾ ਲੈਂਦੀ ਹੈ। ਜੇਕਰ ਪਹਿਲੇ ਇਕ ਘੰਟੇ ਵਿਚ ਉਸ ਨੇ 35 ਕਿਲੋ ਮੀਟਰ ਦੀ ਦੂਰੀ ਤੈਹਿ ਕੀਤੀ ਤਾਂ ਉਹ ਕੁਲ 12 ਘੰਟਿਆਂ ਵਿਚ ਕਿੰਨੀ ਦੂਰੀ ਤੈਹਿ ਕਰੇਗਾ।
a. 456 kms
b. 482 kms
c. 552 kms
d. 556 kms
e. None
Answer: d
(10)
5/5 - (1 vote)