8. A train travels at an average of 50 miles per hour for hours and then travels at a speed of 70 miles per hour for hours. How far did the train travel in the entire 4 hours?
ਇਕ ਟਰੇਨ 50 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ 2.5 ਘੰਟਾ ਅਤੇ ਫਿਰ 70 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ 1.5 ਘੰਟਾ ਚਲਦੀ ਹੈ ਇਹਨਾਂ ਚਾਰ ਘੰਟਿਆਂ ਵਿਚ ਰੇਲ ਗੱਡੀ ਕਿੰਨੀ ਦੂਰੀ ਤੈਹ ਕਰਦੀ ਹੈ।
a. 120miles
b. 150 miles
c 200 miles
d. 230 miles
Answer: d
(5)