तीन अलग-अलग कंटेनरों में क्रमशः 496 लीटर, 403 लीटर और 713 लीटर दूध और पानी के मिश्रण हैं। क्या सबसे बड़ी माप सभी विभिन्न मात्राओं को बिल्कुल माप सकती है?
ਤਿੰਨ ਅਲਗ ਅਲਗ ਕੰਨਟੇਨਰਾਂ ਵਿਚ ਕ੍ਰਮਵਾਰ 496 ਲੀਟਰ 403 ਲੀਟਰ ਅਤੇ 713 ਲੀਟਰ ਦੁਧ ਅਤੇ ਪਾਣੀ ਦਾ ਮਿਸ਼ਣ ਹੈ। ਤਾਂ ਸਭ ਤੋਂ ਵਡ ਮਾਪ ਜੋ ਇਹਨਾਂ ਤਿੰਨਾਂ ਨੂੰ ਮਾਪ ਸਕਦੀ ਹੋਵੇ ਪਤਾ ਕਰੋ।
(a) 1 liter (b) 7 liter
(c) 31 liter (d) 41 liter
Answer: C
(40)
5/5 - (1 vote)