Q34. One morning after sunrise, Reeta and Kavita were talking to each other face to face at Tilak Square. If Kavita’s shadow was exactly to the right of Reeta, which direction Kavita was facing?
ਇਕ ਸਵੇਰ ਸੂਰਜ ਉਗਣ ਤੋਂ ਬਾਅਦ ਰੀਟਾ ਅਤੇ ਕਵੀਤਾ ਤਿਲਕ ਸਕੇਅਰ ਤੇ ਖੜ੍ਹੇ ਹੋ ਕੇ ਇਕ ਦੂਸਰੇ ਵਲ ਮੂੰਹ ਕਰਕੇ ਗਲਾ ਕਰ ਰਹੀਆਂ ਹਨ। ਜੇਕਰ ਕਵੀਤਾ ਦਾ ਪਰਛਾਵਾ ਰੀਟਾ ਦੇ ਸੱਜੇ ਪਾਸੇ ਹੈ ਤਾਂ ਕਵੀਤਾ ਦਾ ਮੂੰਹ ਕਿਸ ਦਿਸ਼ਾ ਵਿਚ ਸੀ।
(7)