Q20. A child is looking for his father. He went 90 metres in the East before turning to his right. He went 20 metres before turning to his right again to look for his father at his uncle’s place 30 metres from this point. His father was not there. From here he went 100 metres to the North before meeting his father in a street. How far did the son meet his father from the starting point?
ਇਕ ਬੱਚਾ ਆਪਣੇ ਪਿਤਾ ਦੀ ਤਲਾਸ਼ ਕਰ ਰਿਹਾ ਹੈ। ਉਹ ਆਪਣੇ ਸਜੇ ਮੁੜਨ ਤੋਂ ਪਹਿਲਾਂ 90 ਮੀਟਰ ਪੂਰਬ ਵੱਲ ਗਿਆ। ਉਹ ਇਸ ਬਿੰਦੂ ਤੋਂ 30 ਮੀ. ਦੂਰ ਆਪਣੇ ਚਾਚੇ ਦੇ ਸਥਾਨ ਤੇ ਆਪਣੇ 20 ਮੀ. ਸੱਜੇ ਮੁੜਨ ਤੋਂ ਪਹਿਲਾਂ ਗਿਆ ਉਸ ਦਾ ਪਿਤਾ ਉਥੇ ਨਹੀਂ ਸੀ ਆਪਣੇ ਪਿਤਾ ਨੂੰ ਗਲੀ ਵਿਚ ਮਿਲਣ ਤੋਂ ਪਹਿਲਾਂ ਉਹ 100 ਮੀ ਉਤਰ ਵਲ ਗਿਆ। ਆਪਣੇ ਸ਼ੁਰੂਆਤੀ ਬਿੰਦੂ ਤੋਂ ਕਿੰਨੀ ਦੂਰੀ ਤੇ ਬੇਟਾ ਆਪਣੇ ਪਿਤਾ ਨੂੰ ਮਿਲਿਆ।
एक बच्चा अपने पिता की तलाश कर रहा है। वह अपने दाईं ओर मुड़ने से पहले पूर्व में 90 मीटर तक गया। वह इस बिंदु से 30 मीटर दूर अपने चाचा के स्थान पर अपने पिता की तलाश करने के लिए अपने दाहिने मुड़ने से 20 मीटर पहले गया। उनके पिता वहां नहीं थे। यहां से वह अपने पिता से एक गली में मिलने से पहले 100 मीटर उत्तर की ओर गया। प्रारंभिक बिंदु से कितनी दूरी पर बेटा अपने पिता से मिला?
(10)