ਰਸਿਕ 20 ਮੀ. ਉਤਰ ਵਲ ਚਲਦਾ ਹੈ. ਫਿਰ ਉਹ ਸਜੇ ਮੁੜਦਾ ਹੈ ਅਤੇ 30 ਮੀ. ਚਲਦਾ ਹੈ। ਫਿਰ ਉਹ ਸਜੇ ਮੁੜਦਾ ਹੈ ਅਤੇ 35 ਮੀ. ਚਲਦਾ ਹੈ। ਅਤੇ ਫਿਰ ਉਹ ਖਬੇ ਮੁੜਦਾ ਹੈ ਅਤੇ 15 ਮੀ. ਚਲਦਾ ਹੈ। ਫਿਰ ਉਹ ਦੁਬਾਰਾ ਖਬੇ ਮੁੜਦਾ ਹੈ ਅਤੇ 15 ਮੀ. ਚਲਦਾ ਹੈ। ਉਹ ਆਪਣੇ ਸਹੀ ਸਥਾਨ ਤੋਂ ਕਿਸ ਦਿਸ਼ਾ ਵਿੱਚ ਅਤੇ ਕਿੰਨੇ ਮੀ. ਦੂਰ ਹੈ।
रसिक 20 मीटर उत्तर की ओर चलते हैं। फिर वह दाईं ओर मुड़ता है और 30 मीटर चलता है। फिर वह दाएं मुड़ता है और 35 मीटर चलता है। फिर वह बाएं मुड़ता है और 15 मीटर चलता है। फिर वह फिर से बाएं मुड़ता है और 15 मीटर चलता है। वह अपने मूल स्थान से किस दिशा में और कितने मीटर की दूरी पर है?