Q12. Ramakant walks northwards. After a while, he turns to his right and a little further to his left. Finally, after walking a distance of one kilometre, he turns to his left again. In which direction is he moving now?
ਰਮਾਕਾਂਤ ਉਤਰ ਵਲ ਚਲਦਾ ਹੈ। ਥੋੜ੍ਹੀ ਦੇਰ ਬਾਅਦ, ਉਹ ਆਪਣੇ ਸੱਜੇ ਮੁੜਦਾ ਹੈ ਅਤੇ ਆਪਣੇ ਖਬੇ ਤੋਂ ਥੋੜ੍ਹਾ ਅੱਗੇ। ਅੰਤ ਵਿੱਚ ਇਕ ਕਿਲੋ ਮੀ. ਦੀ ਦੂਰੀ ਤੈਹਿ ਕਰਨ ਤੋਂ ਬਾਅਦ ਉਹ ਆਪਣੇ ਖੱਬੇ ਮੁੜਦਾ ਹੈ। ਹੁਣ ਉਹ ਕਿਸ ਦਿਸ਼ਾ ਵਿੱਚ ਜਾ ਰਿਹਾ ਹੈ।
रमाकांत उत्तर की ओर चलते हैं। थोड़ी देर के बाद, वह अपने दाईं ओर मुड़ता है और अपने बाएं से थोड़ा आगे। अंत में, एक किलोमीटर की दूरी तय करने के बाद, वह फिर से अपनी बाईं ओर मुड़ता है। वह अब किस दिशा में बढ़ रहा है?
(18)