ਇਕ ਬਿੰਦੂ p ਤੋਂ ਸ਼ੁਰੂ ਹੋ ਕੇ, ਸਚਿਨ ਦੱਖਣ ਵੱਲ 20 ਮੀ. ਤੱਕ ਚੱਲਦਾ ਹੈ। ਫਿਰ ਉਹ ਖੱਬੇ ਮੁੜਦਾ ਹੈ ਅਤੇ 30 ਮੀ. ਚੱਲਦਾ ਹੈ। ਫਿਰ ਉਹ ਖੱਬੇ ਮੁੜਦਾ ਹੈ ਅਤੇ 20 ਮੀ. ਚੱਲਦਾ ਹੈ। ਉਹ ਦੁਬਾਰਾ ਫਿਰ ਖਬੇ ਮੁੜਦਾ ਹੈ ਅਤੇ 40 ਮੀ ਚੱਲਦਾ ਹੈ ਤੇ ਬਿੰਦੂ Q ਤੇ ਪਹੁੰਚਦਾ ਹੈ। ਬਿੰਦੂ p ਤੋਂ ਬਿੰਦੂ Q ਕਿੰਨੀ ਦੂਰ ਤੇ ਇਕ ਦਿਸ਼ਾ ਵਿਚ ਹੈ।
एक बिंदु P से शुरू होकर, सचिन दक्षिण की ओर 20 मीटर तक चला। वह बाईं ओर मुड़ा और 30 मीटर चला। वह फिर बाएं मुड़ा और 20 मीटर चला। वह फिर से बाएं मुड़ गया और 40 मीटर तक चला गया और एक बिंदु पर पहुंच गया। बिंदु P से बिंदु Q कितनी दूर और किस दिशा में है?
(30)
Rate this post