Q4.A person starts from a point A and travels 3 km eastwards to B. Then turns left and travels thrice that distance to reach C. He again turns left and travels five times the distance he covered between A and B and reaches his destination D. The shortest distance between the starting point and the destination is?
ਇਕ ਵਿਅਕਤੀ ਬਿੰਦੂ A ਤੋਂ ਸ਼ੁਰੂ ਹੁੰਦਾ ਹੈ ਅਤੇ 3 ਕਿਲੋ. ਮੀ. ਦੀ ਪੂਰਬ ਵਲ ਯਾਤਰਾ ਤੈਹਿ ਕਰਦਾ ਹੈ, ਫਿਰ ਖਬੇ ਮੁੜਦਾ ਹੈ ਅਤੇ ਤਿੰਨ ਗੁਣਾ ਯਾਤਰਾ ਕਰਦਾ ਹੈ C ਤੱਕ ਪਹੁੰਚਣ ਲਈ। ਫਿਰ ਉਹ ਖਬੇ ਮੁੜਦਾ ਹੈ ਅਤੇ A ਅਤੇ B ਦੀ ਦੂਰੀ ਦੇ 5 ਗੁਣਾ ਯਾਤਰਾ ਕਰਦਾ ਹੈ ਅਤੇ ਆਪਣੇ ਮੰਜ਼ਿਲ D ਤਕ ਪਹੁੰਚਦਾ ਹੈ। ਉਸ ਦੇ ਸ਼ੁਰੂਆਤੀ ਬਿੰਦੂ ਅਤੇ ਮੰਜ਼ਿਲ ਦੇ ਵਿਚ ਸਭ ਤੋਂ ਛੋਟੀ ਦੂਰੀ ਕੀ ਹੈ।
एक व्यक्ति बिंदु A से शुरू होता है और B से 3 किमी पूर्व की ओर यात्रा करता है और फिर बाएं मुड़ता है और 3 गुणा यात्रा करता है C तक पहुंचने के लिए। वह फिर से बाएं मुड़ता है और A और B के बीच की दूरी से पांच गुना यात्रा करता है और अपने गंतव्य D पर पहुंचता है। प्रारंभिक बिंदु और गंतव्य के बीच सबसे छोटी दूरी है?
(33)