36 ਵਾਹਨ ਇਕ ਪਾਰਕਿੰਗ ਵਿਚ ਇਕ ਕਤਾਰ ਵਿਚ ਖੜ੍ਹੇ ਹਨ। ਪਹਿਲੀ ਕਾਰ ਤੋਂ ਬਾਅਦ ਇਕ ਸਕੂਟਰ ਹੈ ਦੂਸਰੀ ਕਾਰ ਤੋਂ ਬਾਅਦ ਦੋ ਸਕੂਟਰ ਹਨ। ਤੀਸਰੀ ਕਾਰ ਦੇ ਬਾਅਦ 3 ਸਕੂਟਰ ਹਨ। ਕਤਾਰ ਦੇ ਦੂਸਰੇ ਭਾਗ ਵਿਚ ਸਕੂਟਰਾਂ ਦੀ ਸੰਖਿਆ ਦੱਸੋ।
छत्तीस वाहन एक ही पंक्ति में पार्किंग में खड़े हैं। पहली कार के बाद, एक स्कूटर है। दूसरी कार के बाद, दो स्कूटर हैं। तीसरी कार के बाद, तीन स्कूटर वगैरह हैं। पंक्ति के दूसरे भाग में स्कूटरों की संख्या बढ़ाएँ।
(a) 10 (b) 12 (c) 15 (d) 17 (e) None of these
Answer: C
(29)
Rate this post