6. A, B and C start at the same time in the same direction to run around a circular stadium. A completes a round in 252 seconds, B in 308 seconds and c in 198 seconds, all starting at the same point. After what time will they again at the starting point ?
A, B और C एक ही दिशा में एक ही समय पर एक गोलाकार स्टेडियम के चारों ओर दौड़ना शुरू करते हैं। 252 सेकंड में एक दौर पूरा होता है, 308 सेकंड में बी और 198 सेकंड में सी, सभी एक ही बिंदु पर शुरू होते हैं। किस समय के बाद वे फिर से शुरुआती बिंदु पर होंगे?
ਏ ਬੀ ਸੀ ਇਕ ਹੀ ਦਿਸ਼ਾ ਵਿਚ ਇਕ ਹੀ ਸਮੇਂ ਪਰ ਇਕ ਗੋਲਾਕਾਰ ਸਟੇਡੀਅਮ ਦੇ ਆਲੇ ਦੁਆਲੇ ਦੌੜਨਾ ਸ਼ੁਰੂ ਕਰਦਾ ਹੈ। ਇਕ ਦੌਰ ਪੂਰਾ ਕਰਨ ਈ ਏ 252 ਸੈਕੰਡ, ਬੀ 308 ਸੈਕੰਡ ਅਤੇ ਸੀ 198 ਸੈਕੰਡ ਲੈਦਾ ਹੈ ਤਾਂ ਕਿੰਨੇ ਸਮੇਂ ਬਾਅਦ ਉਹ ਦੁਬਾਰਾ ਸ਼ੁਰੂਆਤੀ ਬਿੰਦੂ ਤੇ ਮਿਲਣਗੇ.।
- 36 minutes 22 seconds
- 46 minutes 22 seconds
- 36 minutes 12 seconds
4. 46 minutes 12 seconds
answer: d
(18)