ਪੰਜ ਲ਼ੜਕੇ ਪੂਰਬ ਵੱਲ ਮੂੰਹ ਕਰਕੇ ਖੜ੍ਹੇ ਹਨ। ਦੀਪਕ, ਸਮੀਰ, ਤੁਸ਼ਾਰ ਅਤੇ ਸ਼ਲੇਦਰ ਦੇ ਖੱਬੇ ਪਾਸੇ ਹੈ। ਸੁਮੀਰ ਤੁਸ਼ਾਰ ਅਤੇ ਸ਼ਲੇਦਰ ਸੁਸ਼ੀਲ ਦੇ ਖਬੇ ਪਾਸੇ ਹਨ। ਸ਼ਲੇਦਰ ਸਮੀਰ ਅਤੇ ਤੁਸ਼ਾਰ ਦੇ ਵਿਚਕਾਰ ਹੈ। ਜੇਕਰ ਤੁਸ਼ਾਰ ਖਬੇ ਪਾਸੇ ਤੋਂ ਚੌਥੇ ਸਥਾਨ ਤੇ ਹਨ ਤਾਂ ਸਮੀਰ ਸਜੇ ਪਾਸੇ ਤੋਂ ਕਿੰਨੀ ਦੂਰ ਹੈ।
पांच लड़के पूर्व की ओर मुंह करके खड़े हैं। दीपक समीर, तुषार और शैलेंद्र के बाईं ओर है। समीर, तुषार और शैलेंद्र सुशील के बाईं ओर हैं। शैलेन्द्र समीर और तुषार के बीच है। अगर तुषार बाएं से चौथे स्थान पर है, तो समीर दाएं से कितनी दूर है?
(16)