4. The present age of a father is 3 years more than three times the age of his son. Three years hence, father’s age will be 10 years more than twice the age of the son. Find the present age of the father
एक पिता की वर्तमान आयु उसके बेटे की आयु के तीन गुणा से 3 वर्ष अधिक है। तीन साल बाद, पिता की उम्र बेटे की उम्र के दोगुने से 10 साल अधिक होगी। पिता की वर्तमान आयु ज्ञात कीजिए।
ਇਕ ਪਿਤਾ ਦੀ ਵਰਤਮਾਨ ਉਮਰ ਉਸ ਦੇ ਪੁੱਤਰ ਦੇ ਤਿੰਨ ਗੁਣਾ ਨਾਲੋਂ 3 ਸਾਲ ਅਧਿਕ ਹੈ। ਤਿੰਨ ਸਾਲ ਬਾਅਦ ਪਿਤਾ ਦੀ ਉਮਰ ਪੁਤਰ ਦੀ ਉਮਰ ਦੇ ਦੋਗੁਣਾ ਤੋਂ 10 ਸਾਲ ਅਧਿਕ ਹੋਵੇਗੀ ਪਿਤਾ ਦੀ ਵਰਤਮਾਨ ਉਮਰ ਗਿਆਤ ਕਰੋ।
A.35 years B.31 years
C.36 years D.33 years
E. NFT
Answer: d
(8)